00:00
03:34
ताज ना पूछे, तख़्त ना पूछे
और ना पूछे जात
ਇਸ਼ਕ ਦਾ ਸੂਆ ਜਦ ਗੜ ਜਾਵੇ
दिल से निकले आँच
दुनिया सारी करे बुराई
फिर भी राज़ी रहे ख़ुदाई
दिल वालों की यही कमाई
ਕਹਿੰਦੇ ਨੇ ਹਰ ਵਾਰ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
♪
ਹੋ, ਪੜ੍ਹਨੀ ਇਸ਼ਕ ਪੜ੍ਹਾਈ ਆਪੇ
ਇਸ ਦੀ ਨਾ ਕੋਈ ਕਿਤਾਬ
दिल लगाया यार से
ਤੇ ਕੀ ਕਰਣਾ ਐ ਹਿਸਾਬ?
ਹੋ, ਪੜ੍ਹਨੀ ਇਸ਼ਕ ਪੜ੍ਹਾਈ ਆਪੇ
ਇਸ ਦੀ ਨਾ ਕੋਈ ਕਿਤਾਬ
दिल लगाया यार से
ਤੇ ਕੀ ਕਰਣਾ ਐ ਹਿਸਾਬ?
ਇਸ਼ਕ ਤਾਂ ਘਰ-ਬਾਰ ਭੁਲਾਵੇ
रात-दिन कहीं चैन ना आवे
ਦਿਲ ਨੂੰ ਬਸ ਇਹੀ ਬਾਤ ਸਤਾਵੇ
ਕਦੀ ਭੁੱਲ ਨਾ ਜਾਵੇ ਯਾਰ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
♪
ਗਹਿਰਾ ਦਰੀਆ ਇਸ਼ਕ ਦਾ
ਅਸੀਂ ਜਾਣਾ ਐ ਉਸ ਪਾਰ
ਓਥੇ ਸਾਡਾ ਯਾਰ ਸੀ
ਜੀਹਦਾ ਕਰਨਾ ਐ ਦੀਦਾਰ
ਹੋ, ਗਹਿਰਾ ਦਰੀਆ ਇਸ਼ਕ ਦਾ
ਅਸੀਂ ਜਾਣਾ ਐ ਉਸ ਪਾਰ
ਓਥੇ ਸਾਡਾ ਯਾਰ ਸੀ
ਜੀਹਦਾ ਕਰਨਾ ਐ ਦੀਦਾਰ
ਦੁਨੀਆ ਸਾਰੀ ਖੋਟੀ ਲਗਦੀ
ਇਸ਼ਕ ਦੇ ਅੱਗੇ ਛੋਟੀ ਲਗਦੀ
ਯਾਰ ਦੀ ਸੂਰਤ ਚੋਖੀ ਲਗਦੀ
ਦਿਲ ਕਹਿੰਦਾ ਹਰ ਵਾਰ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ
यार दवा, यार दुआ
ਇਸ਼ਕ ਦੀ ਜਦ ਲੱਗ ਜਾਏ ਹਵਾ