00:00
03:10
"ਖਿਆਲ ਰੱਖਿਆ ਕਰਨ" ਨਿਹਾ ਕੱਕੜ ਵੱਲੋਂ ਗਾਇਆ ਗਿਆ ਇੱਕ ਮਸ਼ਹੂਰ ਪੰਜਾਬੀ ਗੀਤ ਹੈ। ਇਸ ਗੀਤ ਨੇ ਆਪਣੀ ਮਿੱਠੀ ਧੁਨ ਅਤੇ ਦਿਲ ਨੂੰ ਛੂਹਣ ਵਾਲੇ ਬੋਲਾਂ ਨਾਲ ਸਾਰਥਕ ਸਫਲਤਾ ਹਾਸਿਲ ਕੀਤੀ ਹੈ। ਨਿਹਾ ਕੱਕੜ ਦੀ ਸੁਰੀਲੀ ਅਵਾਜ਼ ਅਤੇ ਪੇਸ਼ੇਵਰ ਮੁਲਾਂਕਣ ਨੇ ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਹੈ।
Na-na-na, na-na-na
Na-na-na-na-na
Na-na-na-na-na-na
ਤੂੰ Trump ਦੇ ਵਰਗਾ ਏ, ਮੈਂ ਓਬਾਮੇ ਵਰਗੀ ਆਂ
Na-na-na-na-na-na
ਤੂੰ Trump ਦੇ ਵਰਗਾ ਏ, ਮੈਂ ਓਬਾਮੇ ਵਰਗੀ ਆਂ
ਤੈਨੂੰ ਕਿਉਂ ਲਗਦਾ ਕਿ ਮੈਂ ਕਿਸੇ ਡ੍ਰਾਮੇ ਵਰਗੀ ਆਂ?
ਤੂੰ ਚੀਜ਼ ਪਿਆਰੀ ਏ, ਇਹਨੂੰ ਸੰਭਾਲ ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
♪
ਗੱਲਾਂ ਵਿੱਚ ਲਾ ਕੇ ਤੂੰ ਤਾਜ ਮਹਿਲ ਵਿਕਾ ਸਕਦੈ
ਜਿੰਨਾ ਤੂੰ ਝੂਠਾ ਏ
Politics ਤੂੰ ਜਾ ਸਕਦੈ, politics ਨੂੰ ਜਾ ਸਕਦੈ
ਮੈਥੋਂ ਨਾ ਸੱਚ ਛੁਪਾਇਆ ਕਰ
ਜਿੱਥੇ ਜਾਣਾ, ਦੱਸ ਕੇ ਜਾਇਆ ਕਰ
ਮੈਂ ਫ਼ਿਰ ਤੈਨੂੰ ਕੁਛ ਨਹੀਂ ਕਹਿੰਦੀ
ਕੁਛ ਖਾਣ ਨੂੰ ਲੈਕੇ ਆਇਆ ਕਰ
ਤੇ ਘੰਟਾ-ਘੰਟਾ waiting ਵਿੱਚ ਨਾ call ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
Na-na-na, na-na-na
Na-na-na-na-na
Na-na-na-na-na-na
ਓਏ, ਤੂੰ Brad Pitt ਵੱਡਾ
ਨਾ ਗੇੜੀਆਂ ਲਾਇਆ ਕਰ
ਜੇ ਕੁੜੀ ਨਾਲ meeting ਏ
ਮੈਨੂੰ ਨਾਲ ਲਿਜਾਇਆ ਕਰ
ਹੋ, ਮੈਨੂੰ ਨਾਲ ਲਿਜਾਇਆ ਕਰ
ਤੈਨੂੰ ਕੁੜੀਆਂ ਨਾਲ ਮਿਲਾਉਂਦੇ ਨੇ
ਤੇਰੇ ਦੋਸਤ ਹੀ ਤੈਨੂੰ ਪਿਲਾਉਂਦੇ ਨੇ
ਇਹ ਕੈਸਾ ਰੰਗ ਕਰਾਇਆ ਏ?
ਤੈਨੂੰ ਕੀ-ਕੀ ਉਹ ਸਿਖਾਉਂਦੇ ਨੇ?
ਛੋਟੇ ਹੀ ਚੰਗੇ ਲਗਦੇ, ਛੋਟੇ ਵਾਲ ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
ਮੇਰਾ ਤੂੰ ਹੀ ਤੂੰ ਤਾਂ ਹੈ, ਤੂੰ ਆਪਣਾ ਖਿਆਲ ਰੱਖਿਆ ਕਰ
Na-na-na, na-na-na
Na-na-na-na-na
Na-na-na-na-na-na