Pakistan (feat. DJ Flow) - Mankirt Aulakh

Pakistan (feat. DJ Flow)

Mankirt Aulakh

00:00

03:16

Similar recommendations

Lyric

Pakistan ਤੋਂ ਸੀ add ਹੋ ਗਈ ਉਹ

Belong ਕਰਦੀ Lahore ਨੂੰ ਉਹ ਸੀ

ਗੱਲ hello ਤੋਂ ਵੀ ਅੱਗੇ ਤੁਰ ਪਈ

ਪਹਿਲਾਂ ਕਰਦੀ ignore ਮੈਨੂੰ ਸੀ

ਗੱਲ ਕੀਤੀ ਮੈਂ ਪੰਜਾਬੀ 'ਚ ਜਦੋਂ

ਕਹਿੰਦੀ, "उर्दू ही मुझे आती है"

(उर्दू ही मुझे आती है)

ਜਦੋਂ hobbies ਦੇ ਬਾਰੇ ਪੁੱਛਿਆ

ਕਹਿੰਦੀ, "गोली भी चलानी आती है"

ਮੈਂ ਵੀ ਚੱਟ reply ਸੁੱਟਿਆ

"तेरी जैसी भी पटानी आती है"

ਜਦੋਂ hobbies ਦੇ ਬਾਰੇ ਪੁੱਛਿਆ

ਕਹਿੰਦੀ, "गोली भी चलानी आती है"

ਮੈਂ ਵੀ ਚੱਟ reply ਸੁੱਟਿਆ

"तेरी जैसी भी पटानी आती है"

ਜਦੋਂ ਪਾਉਂਦੀ ਸੀ ਮੈਂ photo ਕੋਈ ਵੀ

ਲਿਖ ਭੇਜਦੀ "ਸੁਭਾਨ-ਅੱਲਾਹ" ਸੀ

ਮੈਂ ਵੀ beautiful ਕਹਿਣੋਂ ਹੱਟਿਆ

ਲੱਗ ਕਹਿਣ ਗਿਆ "ਮਾਸ਼ਾ-ਅੱਲਾਹ" ਸੀ

ਜਦੋਂ ਪਾਉਂਦੀ ਸੀ ਮੈਂ photo ਕੋਈ ਵੀ

ਲਿਖ ਭੇਜਦੀ "ਸੁਭਾਨ-ਅੱਲਾਹ" ਸੀ

ਮੈਂ ਵੀ beautiful ਕਹਿਣੋਂ ਹੱਟਿਆ

ਲੱਗ ਕਹਿਣ ਗਿਆ "ਮਾਸ਼ਾ-ਅੱਲਾਹ" ਸੀ

ਟੈਟ ਹੋਏ ਨੇ ਸੀ ਪਾਰੀ ਮੰਗ ਲਈ

ਟੈਟ ਹੋਏ ਨੇ ਸੀ ਪਾਰੀ ਮੰਗ ਲਈ

ਕਹਿੰਦੀ, "शरम सी मुझे आती है"

(शरम सी मुझे आती है)

ਜਦੋਂ hobbies ਦੇ ਬਾਰੇ ਪੁੱਛਿਆ

ਕਹਿੰਦੀ, "गोली भी चलानी आती है"

ਮੈਂ ਵੀ ਚੱਟ reply ਸੁੱਟਿਆ

"तेरी जैसी भी पटानी आती है"

ਜਦੋਂ hobbies ਦੇ ਬਾਰੇ ਪੁੱਛਿਆ

ਕਹਿੰਦੀ, "गोली भी चलानी आती है"

ਮੈਂ ਵੀ ਚੱਟ reply ਸੁੱਟਿਆ

"तेरी जैसी भी पटानी आती है"

गोली, गाली चल जाती है यहाँ पर भी आम, जी

करते हैं हम खड़का-दड़का रोज छह बजे शाम, जी

हाँ, "Flow" हैं कहते मुझे, ਸੋਹਣੀਏ

"Flow" हैं कहते मुझे, ਸੋਹਣੀਏ, ਚੰਡੀਗੜ੍ਹ ਵਿੱਚ ਡੇਰੇ

बँब-बूँब फेंक देते, यार हैं ਅੱਥਰੇ मेरे

बँब-बूँब फेंक देते, यार हैं ਅੱਥਰੇ मेरे

हो, बँब-बूँब फेंक देते

ਉਹਨੂੰ ਪੁੱਛਿਆ, "ਪਿਆਰ ਕੀ ਹੁੰਦਾ?"

ਕਹਿੰਦੀ, "शादी के बाद जो होता"

ਓ, ਜੀਤੇ-ਜੀਤੇ ਨੂੰ ਉਹ ਕਹਿਣ ਲੱਗ ਪਈ

"काश पैदा तू Lahore में होता"

ਉਹਨੂੰ ਪੁੱਛਿਆ, "ਪਿਆਰ ਕੀ ਹੁੰਦਾ?"

ਕਹਿੰਦੀ, "शादी के बाद जो होता"

ਓ, ਜੀਤੇ-ਜੀਤੇ ਨੂੰ ਉਹ ਕਹਿਣ ਲੱਗ ਪਈ

"काश पैदा तू Lahore में होता"

Mankirt ਨੂੰ ਸਦਾ ਨਾਖਰੋ, Mankirt ਨੂੰ ਸਦਾ ਨਾਖਰੋ

प्यारी चोरियाँ पसंद आती हैं

ਜਦੋਂ hobbies ਦੇ ਬਾਰੇ ਪੁੱਛਿਆ

ਕਹਿੰਦੀ, "गोली भी चलानी आती है"

ਮੈਂ ਵੀ ਚੱਟ reply ਸੁੱਟਿਆ

"तेरी जैसी भी पटानी आती है"

ਜਦੋਂ hobbies ਦੇ ਬਾਰੇ ਪੁੱਛਿਆ

ਕਹਿੰਦੀ, "गोली भी चलानी आती है"

ਮੈਂ ਵੀ ਚੱਟ reply ਸੁੱਟਿਆ

"तेरी जैसी भी पटानी आती है"

- It's already the end -