00:00
03:08
ਗੱਡੀ ਵਿੱਚੋਂ ਨਿਕਲ਼ਿਆ ਪੱਗ ਨੂੰ ਸੰਵਾਰ ਕੇ
ਵੇਖਣਾ ਪਿਆ ਵੇ ਮੈਨੂੰ ਗੌਰ ਨਾਲ਼ ਹਾਰ ਕੇ (ਹਾਰ ਕੇ)
ਸੀ ਪਾਇਆ ਕੁੜਤਾ-ਪਜਾਮਾ ਕਾਲ਼ਾ ਫ਼ਬਦਾ
ਉੱਤੇ ਉੱਠਦਾ ਸੀ ਗੋਰਾ ਤੇਰਾ ਰੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ
ਜਾਨ ਜੱਟੀ ਦੀ ਸੂਲ਼ੀ 'ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ, ਵੇ
(ਜੱਟਾ ਕਾਹਦਾ, ਜੱਟਾ ਕਾਹਦਾ...)
(ਲੰਘ ਵੇ)
♪
ਇੱਕ ਦਿਲ ਕਰਦਾ ਸੀ ਬਾਂਹੋਂ ਫ਼ੜ ਰੋਕ ਲਾਂ
ਵੇ ਰੋਕ ਲਾਂ ਮੈਂ ਹੋਕੇ ਤੇਰੇ ਮੂਹਰੇ ਵੇ
ਕਿੰਨਿਆਂ ਸਾਲਾਂ ਤੋਂ ਜੋ ਮੈਂ ਵੇਖੀ ਬੈਠੀ ਆਂ
ਲਗਦਾ dream ਹੋਣੇ ਪੂਰੇ ਵੇ
ਹਾਂ, ਦਿਲ ਚੂਰੋਂ-ਚੂਰ ਕਰ ਗਈ
ਤੇਰੇ ਮੁਖੜੇ ਦੀ ਮੱਠੀ-ਮੱਠੀ ਸੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ
ਜਾਨ ਜੱਟੀ ਦੀ ਸੂਲ਼ੀ 'ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ, ਵੇ
♪
ਵੇਖਣੇ ਨੂੰ ਕਿੰਨਾ innocent ਲਗਦੈ
ਕਰ ਗਿਆ ਜੱਟੀ ਉੱਤੇ ਵਾਰ ਚੋਬਰਾ
ਤੇਰੇ ਵੱਲ ਓਦੋਂ ਦੀ ਹੀ ਵੇਖੀ ਜਾਨੀ ਆਂ
ਬਾਹਲ਼ੀ ਫ਼ਿਰੇ ਡੁੱਲ੍ਹੀ ਮੁਟਿਆਰ ਚੋਬਰਾ
ਹਾਂ, ਨਾਲ਼ ਦੀਆਂ fan ਹੋ ਗਈਆਂ
ਵੇਖ ਤੇਰਾ ਤੁਰਨੇ ਦਾ ਢੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ
ਜਾਨ ਜੱਟੀ ਦੀ ਸੂਲ਼ੀ 'ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ, ਵੇ
(ਜੱਟਾ ਕਾਹਦਾ, ਜੱਟਾ ਕਾਹਦਾ...)
(ਜੱਟਾ ਕਾਹਦਾ, ਜੱਟਾ ਕਾਹਦਾ...)
ਕੱਚੀ ਜਿਹੀ ਉਮਰ ਤੇਰੀ, ਮੈਂ ਵੀ ਇੱਕ ਟੱਪੀਆਂ
ਵੇ ਲਗਦੇ ਆਂ ਤਾਂਹੀ ਹਾਣੋਂ-ਹਾਣੀ, ਸਿੱਧੂਆ
ਨਾਮ ਤੇਰੇ ਨਾਲ਼ ਕਿੰਨਾ ਸੋਹਣਾ ਲਗਦਾ
ਨਾਮ ਜੋੜ ਕੇ ਮੈਂ ਵੇਖਿਆ, ਨਿਮਾਨ ਸਿੱਧੂਆ
ਨਾ ਰਹੀ ਕੋਈ demand, ਸੋਹਣਿਆ
ਤੂੰ ਹੀ ਆਖ਼ਰੀ ਤੇ ਤੂੰ ਹੀ ਪਹਿਲੀ ਮੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ
ਜਾਨ ਜੱਟੀ ਦੀ ਸੂਲ਼ੀ 'ਤੇ ਗਿਆ ਟੰਗ ਵੇ
ਵੇ ਜੱਟਾ ਕਾਹਦਾ ਖਹਿ ਕੇ ਲੰਘਿਆ, ਵੇ
Jassi, aye
(Jassi, aye)