Kam Jattan De - Nirvair Pannu

Kam Jattan De

Nirvair Pannu

00:00

03:01

Song Introduction

ਇਸ ਗੀਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

Show Mxrci on it!

ਹੋ, ਮੂਹਰੇ ਅੜਨ ਨਹੀਂ ਦਿੰਦੇ, ਮੂਹਰੇ ਖੜ੍ਹਣ ਨਹੀਂ ਦਿੰਦੇ

ਕੁੜੇ, ਵੜਨ ਨਹੀਂ ਦਿੰਦੇ ਦਰਾਂ ਉੱਤੇ ਗੈਰ ਨੂੰ

ਭਰਿਆਂ ਦਾ ਪਤਾ, ਸਾਨੂੰ ਫੋਕਿਆਂ ਦਾ ਪਤਾ

ਨਾਲ਼ੇ ਧੋਖਿਆਂ ਦਾ ਪਤਾ ਮਿੱਤਰਾਂ ਦੇ ਪਹਿਰ ਨੂੰ

ਹੋ, ਖਿਝੇ-ਖਿਝੇ ਰਹਿੰਦੇ ਜਿਹੜੇ ਨੀ ਹੋਰ ਹੋਣੇ ਆਂ ਨੀ

ਸਦਾ ਮਿੱਤਰਾਂ ਨੇ ਲੋਰ ਵਿੱਚ ਰਹਿਣਾਂ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਹੋ, ਨੇਫ਼ਾ ਨਹੀਓਂ ਜੱਟ ਖ਼ਾਲੀ ਰੱਖਦੇ

ਤੇ ਖ਼ਾਲੀ ਰੱਖਦੇ ਨਾ ਡੱਬੀ ਨੀ

ਹੋ, ਗੁੱਗੂ ਗਿੱਲ ਵਾਂਗੂੰ ਕੁੜੇ ਤੁਰਦੇ ਆ

ਝੂਮ-ਝੂਮ ਚਾਲ ਕੱਬੀ ਨੀ

ਹੋ, ਮੁੱਛ ਜਿੱਦੇਂ ਦੀ ਚੜ੍ਹਾਈ ਕੁੜੇ ਜੱਟ ਨੇ ਨੀ

ਨੀ ਅੱਜ ਤੱਕ down ਨਹੀਂ ਹੋਈ

ਹੋ, ਨੀਵਾਂ ਰੱਖਿਆ ਏ ਮਨ ਭਾਂਵੇਂ ਜੱਟ ਨੇ ਨੀ

ਨੀਵੀਂ ਕਦੇ ਧੌਣ ਨਹੀਂ ਹੋਈ

ਹੋ, ਨੀਵਿਆਂ ਦੀ ਬਾਂਹ ਕੁੜੇ ਫੜ੍ਹਨੀ

ਤੇ ਉੱਚਿਆਂ ਨਾਲ਼ ਖਹਿਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ(Aan, han, han)

ਕੰਮ ਜੱਟਾਂ ਦੇ ਪੁੱਤਾਂ ਦਾ- (yeah!)

ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ- (Fateh!)

ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ

Fateh DIV (aan, aan)

40 beats in a piece

ਮੇਰੇ ਯਾਰ ਸਾਰੇ ਕੱਬੇ

ਜਿਹੜੀ photo'ਆਂ ਤੂੰ like ਕਰੀ ਬੈਠੀ ਗੱਬੇ

Anti'ਆਂ ਦੀ ਢਾਣੀ, ਆਪਾਂ ਲੱਗਦੇ ਨਾ ਮੱਥੇ

ਹਰ ਮੈਦਾਨ ਵਿੱਚ ਵੇਖ ਕਰਦੇ ਆਂ, ha-ha-ha

ਚਰਚੇ ਹੋਣ ਗੱਲਾਂ ਗੱਭਰੂ ਦੇ ਨਾਂ 'ਤੇ

ਤੁਰਦਾ alone ਰੱਬ 'ਤੇ ਮੈਂ ਰੱਖਾਂ ਆਸਰੇ

ਗੋਰੇ-ਕਾਲੇ ਅੱਜਕਲ੍ਹ Singh ਨੂੰ ਪਛਾਣਦੇ

ਅੱਤ ਹੀ ਕਰਾਉਂਦੇ, ਕੰਧਾਂ ਕੁੱਤੀਆਂ ਚੜ੍ਹਾ ਤੇ

ਯਾਰਾਂ ਤੇ ਐ ਮਾਨ ਆਪਾਂ ਯਾਰੀਆਂ ਦਾ ਬਹੁਤ ਨੀ(yes)

ਛੱਡਤੀ ਮੈਂ beef, ਪਹਿਲਾਂ ਜ਼ਿੰਦਗੀ ਐ short ਨੀ

ਮਨ 'ਚ ਨਾ ਰੱਖਦੇ ਆਂ negative thought ਨੀ

ਅੜਦੀ ਗਰਾਰੀ ਜਦ, ਫੜ੍ਹਦੇ ਫਿਰ ਧੌਣ ਨੀ

ਹੋ, ਓਹਦੀ ਰਜ਼ਾ ਵਿੱਚ ਰਾਜ਼ੀ, ਗੱਲ ਰੱਬ 'ਤੇ ਆ ਸਿੱਟੀ

ਮਹੌਲ 'ਚ ਰਹਿਨੇਂ ਆਂ ਪਾ ਕੇ ਫ਼ਿਕਰਾਂ 'ਤੇ ਮਿੱਟੀ

ਜੱਟ ਵੈਰ ਮੁੱਲ ਲੈਣ ਨੂੰ ਤਾਂ ਗਿੱਜੇ ਹੁੰਦੇ ਗੋਰੀਏ ਨੀ

ਕਦੇ-ਕਦੇ ਚਾਹ ਵਾਂਗੂੰ ਰਿੱਝੇ ਹੁੰਦੇ ਗੋਰੀਏ

(ਕਦੇ-ਕਦੇ ਚਾਹ ਵਾਂਗੂੰ ਰਿੱਝੇ ਹੁੰਦੇ ਗੋਰੀਏ)

ਕਿਵੇਂ ਯਾਰੀਆਂ 'ਚ ਸਹਿਣੇ ਘਾਟੇ, ਜਾਚ ਜੱਟ ਨੂੰ ਨੀ

ਆਉਂਦਾ ਤੱਕੜੇ ਦਾ ਰੋਭ ਨਹੀਓਂ ਸਹਿਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਹੋ, ਕੰਮ ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

ਜੱਟਾਂ ਦੇ ਪੁੱਤਾਂ ਦਾ ਗਲ਼ ਪੈਣਾ ਜੱਟੀਏ ਨੀ

ਕੰਮ ਜੱਟਾਂ ਦੇ ਪੁੱਤਾਂ ਦਾ-

- It's already the end -