Fight - Jordan Sandhu

Fight

Jordan Sandhu

00:00

03:03

Song Introduction

ਦੁੱਖ ਦੀ ਗੱਲ ਹੈ ਕਿ ਇਸ ਗੀਤ ਬਾਰੇ ਵਰਤਮਾਨ ਸਮੇਂ ਵਿੱਚ ਕੋਈ ਜਾਣਕਾਰੀ ਉਪਲਬਧ ਨਹੀਂ ਹੈ।

Similar recommendations

Lyric

ਸਜਾ ਭੁਗਤ ਜੱਟ ਬਾਹਰ ਆ ਗਿਆ

ਯਾਰਾਂ ਬੇਲੀਆਂ ਨੂੰ ਆਉਂਦੇ ਨੇ ਬੁਲਾ ਲਿਆ

(ਯਾਰਾਂ ਬੇਲੀਆਂ ਨੂੰ ਆਉਂਦੇ ਨੇ ਬੁਲਾ ਲਿਆ)

ਸਜਾ ਭੁਗਤ ਜੱਟ ਬਾਹਰ ਆ ਗਿਆ

ਯਾਰਾਂ ਬੇਲੀਆਂ ਨੂੰ ਆਉਂਦੇ ਨੇ ਬੁਲਾ ਲਿਆ

ਹੋ, ਵੈਰੀਆਂ ਦੇ ਦਿਲਾਂ ਵਿੱਚ ਮੰਜਾ ਡਾਹ ਗਿਆ

ਦਾਰੂ ਪੀ ਕੇ ਬੁਲਾਉਣ ਲੱਗੇ ਬੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਕਿਹੜੇ ਵੱਡੇ ਸੂਰਮੇ ਆਂ, ਕੱਢੋ ਘਰੋਂ ਬਾਹਰ

ਵੇਖਣੇ ਓਹਨਾਂ ਨਾਂ' ਹੱਥ ਕਰਕੇ ਮੈਂ ਚਾਰ

ਕਿਹੜੇ ਵੱਡੇ ਸੂਰਮੇ ਆਂ, ਕੱਢੋ ਘਰੋਂ ਬਾਹਰ

ਵੇਖਣੇ ਓਹਨਾਂ ਨਾਂ' ਹੱਥ ਕਰਕੇ ਮੈਂ ਚਾਰ

ਸਾਡੀ ਗੈਰਹਾਜਰੀ 'ਚ ਲੱਗ ਪਏ ਨੇ ਜਿਹੜੇ

ਖ਼ੁਦ ਨੂੰ ਕਹਾਉਣ ਵੱਡੇ ਤਕੜੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਵੈਰੀਆਂ ਨੇ ੨੬ ਦਾ ਕੀ case ਪਾ ਲਿਆ

ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ

ਓ, ਵੈਰੀਆਂ ਨੇ ੨੬ ਦਾ ਕੀ case ਪਾ ਲਿਆ

ਸੋਚਦੇ ਪਏ ਨੇ ਜੱਟ ਨੂੰ ਦਬਾ ਲਿਆ

ਕੱਢਣਾ ਭੁਲੇਖਾ ਅੱਜ ਇਹ ਵੀ ਓਹਨਾਂ ਦਾ

ਕਰਨੇ ਗਲ਼ੀ ਦੇ ਵਿੱਚ ਡੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਪੱਕੇ ਅਸੀਂ ਵੈਲੀ, ਵੈਲੀਆਂ ਨਾਂ' ਯਾਰੀਆਂ

Surinder ਹੁਣਾ ਨੇ ਕਈ ਮੱਲਾਂ ਮਾਰੀਆਂ

ਹੋ, ਪੱਕੇ ਅਸੀਂ ਵੈਲੀ, ਵੈਲੀਆਂ ਨਾਂ' ਯਾਰੀਆਂ

Surinder ਹੁਣਾ ਨੇ ਕਈ ਮੱਲਾਂ ਮਾਰੀਆਂ

ਕਪੂਰ ਪਿੰਡ ਵਾਲ਼ਾ ਸ਼ੌਕ ਰੱਖਦਾ ਅਵੱਲੇ

ਲੈਂਦਾ ਐ ਨਵੇਂ ਨਿੱਤ ਖ਼ਤਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

ਮਿੱਤਰਾਂ ਨੇ ਲੈਣੀ ਅੱਜ ਮੁੱਲ ਦੀ ਲੜਾਈ

ਕੋਈ ਆਣ ਕੇ ਮਾਈ ਦਾ ਲਾਲ ਟੱਕਰੇ

- It's already the end -