Goriyaan Goriyaan - Romaana

Goriyaan Goriyaan

Romaana

00:00

03:37

Similar recommendations

Lyric

ਹਰ ਦਿਨ ਦਿਲ ਟੁੱਟਦਾ ਮੇਰਾ

ਉਹ ਲੈਕੇ ਬਹਿ ਗਿਆ ਏ ਚਿਹਰਾ

ਦੁਨੀਆ ਵੀ ਮੈਨੂੰ ਕਹਿੰਦੀ

"ਵੇ ਕੁੱਝ ਬਣਨਾ ਨਹੀਂ ਤੇਰਾ"

ਕੀ ਕਰਾਂ? ਕਿੱਥੇ ਜਾਵਾਂ?

ਕਿਸ ਨੂੰ ਦਿਲ ਦਾ ਦਰਦ ਸੁਣਾਵਾਂ?

ਮਰ ਜਾਊਂਗਾ

ਓ, ਮੈਂ ਤੇ ਬਚਦਾ ਹੀ ਨਹੀਂ

ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ (ਕਿਸੇ ਨੂੰ ਜੱਚਦਾ ਹੀ ਨਹੀਂ)

ਮੇਰਾ ਦਿਲ ਜੀਹਦੇ 'ਤੇ ਆਇਆ, ਮੈਨੂੰ ਵੇਖ ਕੇ ਨਜ਼ਰਾਂ ਘੁੰਮਾਵੇ

ਉਂਜ ਘੁੰਮਦੀ ਐ car ਮੇਰੀ 'ਚ, ਪਰ ਹੱਥ ਨਾ ਮੈਨੂੰ ਲਾਵੇ

ਅੱਜ Saturday ਕੱਲਾ ਮੈਂ, ਕੱਲਾ Club ਨੂੰ ਚੱਲਾ ਮੈਂ

ਸਾਰੇ ਨੱਚਦੇ ਆਂ, ਓ, Jaani ਨੱਚਦਾ ਹੀ ਨਹੀਂ

ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ

ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ (ਕਿਸੇ ਨੂੰ ਜੱਚਦਾ ਹੀ ਨਹੀਂ)

ਗਿਣ-ਗਿਣ-ਗਿਣ-ਗਿਣ, ਗਿਣ-ਗਿਣ-ਗਿਣ-ਗਿਣ

ਤਾਰਿਆਂ ਦੇ ਵਿੱਚ ਮਰਦੇ

ਮੇਰੇ ਵਰਗੇ ਮੁੰਡੇ ਤਾਂ ਬਸ ਲਾਰਿਆਂ ਦੇ ਵਿੱਚ ਮਰਦੇ

ਮੇਰੇ ਲਈ ਨਾ ਵੇਲੀਆਂ ਨੀ, ਲੋਕਾਂ ਦੀਆਂ ਦੋ-ਦੋ ਸਹੇਲੀਆਂ ਨੀ

ਮੇਰੀ ਇੱਕ ਵੀ ਨਾ, ਰੱਬਾ ਮੈਨੂੰ ਪਚਦਾ ਹੀ ਨਹੀਂ

ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ

ਓ, ਗੋਰੀਆਂ-ਗੋਰੀਆਂ ਕੁੜੀਆਂ ਲੱਭਦੀਆਂ ਗੋਰੇ-ਗੋਰੇ ਮੁੰਡਿਆਂ ਨੂੰ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

ਮੇਰਾ ਰੰਗ ਸਾਂਵਲਾ ਕਿਸੇ ਨੂੰ ਜੱਚਦਾ ਹੀ ਨਹੀਂ

- It's already the end -