Kaali Range - R Nait

Kaali Range

R Nait

00:00

03:32

Similar recommendations

Lyric

Look ਉੱਤੇ ਰੱਖਦਾਂ ਏ ਲਾਕੇ ਪੂਰੀ ਰੀਝ ਵੇ

ਟੁੱਟਦੀ ਨਾ ਕੁੜਤੇ-ਪਜਾਮੇ ਦੀ crease ਵੇ

ਓਏ, Look ਉੱਤੇ ਰੱਖਦਾਂ ਏ ਲਾਕੇ ਪੂਰੀ ਰੀਝ ਵੇ

ਟੁੱਟਦੀ ਨਾ ਕੁੜਤੇ-ਪਜਾਮੇ ਦੀ crease ਵੇ

ਕੀ ਗੱਲ ਦੱਸ ਤੈਨੂੰ ਕਾਹਦਾ ਖ਼ਤਰਾ?

ਵੇ ਪੰਜ-ਸੱਤ ਮੁੰਡੇ ਕਾਹਤੋਂ ਨਾਲ ਰੱਖਦਾ

ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ

ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ

ਹਾਏ, ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ

ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ

ਓ, limit 'ਚ ਖਾਵੇ ਬੰਦਾ ਜਾਂਦਾ ਨਹੀਓਂ ਜਾਨ ਤੋਂ

ਮਾਰਦੀ ਫੁਕਾਰੇ, ਬਿੱਲੋ ਆਉਂਦੀ ਅਫ਼ਗ਼ਾਨ ਤੋਂ

(Yeah, a money like the, J, J)

ਓ, limit 'ਚ ਖਾਵੇ ਬੰਦਾ ਜਾਂਦਾ ਨਹੀਓਂ ਜਾਨ ਤੋਂ

ਮਾਰਦੀ ਫੁਕਾਰੇ, ਬਿੱਲੋ ਆਉਂਦੀ ਅਫ਼ਗ਼ਾਨ ਤੋਂ

ਓ, ਚਿੱਟਾ-ਚੁੱਟਾ ਪੀਕੇ ਜੋ ਕਲੇਜੇ ਫੂਕਦੇ

ਚਿੱਟਾ-ਚੁੱਟਾ ਪੀਕੇ ਜੋ ਕਲੇਜੇ ਫੂਕਦੇ

ਨੀ ਮਸਾਂ ਟੱਪਦੇ ਆ ੪੦-੪੫, ਗੋਰੀਏ

ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ

ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ

ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ

ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ

Hundal chachu

Is this your beat?

ਆਹੋ, ਪੁੱਤ

Hundal on the beat yo

ਓਏ, ਥੋਬੜਾ parade ਦੀ coaching ਲੈਂਦੇ ਆ

ਬਾਕੀ ਦੀਆਂ ਗੱਲਾਂ, ਉਹਤੋਂ ਬਾਅਦ ਮੰਨਦੇ

ਜੋ FB ਤੇ ਪਾਉਂਦੇ gun ਨਾਲ਼ photo'an

ਸੁਣਿਆ ਮੈਂ ਤੈਨੂੰ ਉਸਤਾਦ ਮੰਨਦੇ

ਵੇ ਸੁਣਿਆ ਮੈਂ ਤੈਨੂੰ ਉਸਤਾਦ ਮੰਨਦੇ

ਹੋ, ਮੇਰੀਆਂ ਸਹੇਲੀਆਂ ਵੀ fan ਤੇਰੀਆਂ

ਵੇ ਤੂੰ ਵੈਲਪੁਣੇ ਵਾਲੀ ਕਾਹਤੋਂ ਚਾਲ ਰੱਖਦਾ

ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ

ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ

ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ

ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ

ਹੋ ਮੋਟਰ ਤੇ ਕੜ੍ਹਦੀ ਏ ਚਾਹ ਗੁੜ ਦੀ

ਖਿੱਚੀ ਦੀ ਸਟੀਲ ਦੇ ਗਲਾਸ ਨਾਲ਼ ਨੀ

ਲੰਘਦੀ ਅੰਦਰ ਜਦੋਂ ਲੁੱਕ ਵਰਗੀ

ਅੱਖ ਫੇਰ ਹੱਲੇ ਨਾ ਪਲਾਸ ਨਾਲ਼ ਨੀ

ਅੱਖ ਫੇਰ ਹੱਲੇ ਨਾ ਪਲਾਸ ਨਾਲ਼ ਨੀ

ਹੋ, ਦੇਖ ਕੇ ਸ਼ਰੀਕਾ ਸਾਲਾ ਰਹਿੰਦਾ ਸੜਦਾ

ਨੀ ਜਿਵੇਂ ਖੇਤਾਂ ਵਿੱਚ ਸੜਦੀ ਪਰਾਲੀ, ਗੋਰੀਏ

ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ

ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ

ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ

ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ

ਓ, ਐਨੀ ਨਾ ਵੇ ਅੱਤ ਕਰ fan ਰੋਣਗੇ

ਟਾਈਮ ਜਦੋਂ ਆਇਆ, ਅਲਵਿਦਾ ਕਹਿਣ ਨੂੰ

ਓ, ਗਾਣੇ ਹਿੱਟ ਦੇਣੇ ਕੋਈ ਵੱਡੀ ਗੱਲ ਨਈਂ

ਦਿਲਾਂ ਵਿੱਚ ਫਿਰੇ ਮੁੰਡਾ ਥਾਂ ਲੈਣ ਨੂੰ

ਦਿਲਾਂ ਵਿੱਚ ਫਿਰੇ ਮੁੰਡਾ ਥਾਂ ਲੈਣ ਨੂੰ

ਏ, ਨਾਮ ਲੈਣਾ R Nait ਭੁੱਲ ਸਕਦੇਂ

ਧਰਮਪੁਰਾ ਕਾਹਤੋਂ ਨਾਲ਼-ਨਾਲ਼ ਰੱਖਦਾ

ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ

ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ

ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ

ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ

ਸੱਚ ਦੱਸੀ ਕੀ ਖਾਨਾ ਪੱਟ ਹੋਣਿਆਂ

ਵੇ ਕਾਹਤੋਂ ਅੱਖ ਮੁਗਲੈਲ ਵਾਂਗੂ ਲਾਲ ਰੱਖਦਾ

ਹੋ, ਕਾਲੀ Range ਵਿੱਚ ਰੱਖਾਂ ਚਾਂਦੀ ਦੀ ਡੱਬੀ

ਚਾਂਦੀ ਦੀ ਡੱਬੀ 'ਚ ਰੱਖਾਂ ਕਾਲੀ, ਗੋਰੀਏ

- It's already the end -