00:00
03:02
ਤੇਰੇ ਇੱਕ ਗੇੜੇ ਉਤੋਂ ਨੀ ਮੈਂ ਸਵਾ-ਲੱਖ ਵਾਰ ਦਾਂ
ਦੂਜੇ ਗੇੜੇ ਉਤੋਂ ਬਿੱਲੋ ਜਾਨ ਤਕ ਵਾਰ ਦਾਂ
(ਦੂਜੇ ਗੇੜੇ ਉਤੋਂ ਬਿੱਲੋ...)
ਤੇਰੇ ਇੱਕ ਗੇੜੇ ਉਤੋਂ ਨੀ ਮੈਂ ਸਵਾ-ਲੱਖ ਵਾਰ ਦਾਂ
ਦੂਜੇ ਗੇੜੇ ਉਤੋਂ ਬਿੱਲੋ ਜਾਨ ਤਕ ਵਾਰ ਦਾਂ
ਤੇਰੇ ਹਾਸੇ ਉਤੋਂ ਵਾਰਾਂ ਮੈਂ ਕਰੋੜ
ਤੇਰੇ ਹਾਸੇ ਉਤੋਂ ਵਾਰਾਂ ਮੈਂ ਕਰੋੜ
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
(ਓਨੀ ਵਾਰੀ ਵਾਰੂ ਜੱਟ note)
♪
Black ਤੇਰੀ ਚੁੰਨੀ ਉਤੇ white ਨੇ ਸਿਤਾਰੇ ਨੀ
(White ਨੇ ਸਿਤਾਰੇ ਨੀ, white ਨੇ ਸਿਤਾਰੇ ਨੀ)
ਕੰਨਾਂ ਵਿੱਚ ਝੁਮਕੇ ਹਾਏ ਲੈਂਦੇ ਨੇ ਨਜ਼ਾਰੇ ਨੀ
Black ਤੇਰੀ ਚੁੰਨੀ ਉਤੇ white ਨੇ ਸਿਤਾਰੇ ਨੀ
ਕੰਨਾਂ ਵਿੱਚ ਝੁਮਕੇ ਹਾਏ ਲੈਂਦੇ ਨੇ ਨਜ਼ਾਰੇ ਨੀ
ਹੋ, ਵੱਜੀ ਦਿਲ ਉਤੇ ਭਾਰੀ ਮੇਰੇ ਚੋਟ
ਦਿਲ ਉਤੇ ਭਾਰੀ ਮੇਰੇ ਚੋਟ
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
(ਓਨੀ ਵਾਰੀ ਵਾਰੂ ਜੱਟ note)
♪
ਲੈਕੇ ਜਾਣਾ ਤੈਨੂੰ ਹਾਏ ਮੈਂ ਪਿੰਡ ਧਾਰੋਵਾਲੀ
ਛੇਤੀ-ਛੇਤੀ ਜਾਣ ਦੀ ਤੂੰ ਖਿੱਚ ਲੈ ਤਿਆਰੀ ਨੀ
ਲੈਕੇ ਜਾਣਾ ਤੈਨੂੰ ਹਾਏ ਮੈਂ ਪਿੰਡ ਧਾਰੋਵਾਲੀ
ਛੇਤੀ-ਛੇਤੀ ਜਾਣ ਦੀ ਤੂੰ ਖਿੱਚ ਲੈ ਤਿਆਰੀ ਨੀ
ਲਾਉਣੀ ਰੰਧਾਵਿਆਂ ਦੀ ਤੇਰੇ ਨਾਂ ਨਾ' ਗੋਤ
ਰੰਧਾਵਿਆਂ ਦੀ ਤੇਰੇ ਨਾਂ ਨਾ' ਗੋਤ
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
ਨੀ ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
ਜਿੰਨੀ ਵਾਰੀ ਤੂੰ ਨੱਚੇਂਗੀ
ਓਨੀ ਵਾਰੀ ਵਾਰੂ ਜੱਟ note
(ਓਨੀ ਵਾਰੀ ਵਾਰੂ ਜੱਟ note)