Distance Love - Zehr Vibe

Distance Love

Zehr Vibe

00:00

03:30

Similar recommendations

Lyric

Ya-Ya-Ya-Yaari Beats, baby

ਸਿਰ 'ਤੇ ਚੜ੍ਹਾਇਆ ਜਿਵੇਂ ਮਾੜੀ ਸਰਕਾਰ

ਪਰ ਕਰਦੇ ਆਂ ਪਿਆਰ, ਫ਼ਾਇਦਾ ਕੀ ਲਕੋਣ ਤੋਂ?

ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ

ਮੈਂ ਡਰਾਂ ਤੇਰੀ ਯਾਰੀ ਖੋਣ ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

ਇੰਜ ਲੱਗੇ ਖੌਰੇ ਕਿੰਨੇ ਹੋ ਗਏ ਨੇ ਸਾਲ

ਭਾਵੇਂ ਟੱਪਿਆ ਆ week ਇੱਕ ਹੋਰ ਨੀ

ਇੱਕ ਵਾਰੀ ਆ ਕੇ ਸੀਨਾ ਚੀਰ ਕੇ ਵਿਖਾ ਦਿਆਂ

ਜੇ ਆਖਦੀ ਐ ਦਿਲ ਵਿੱਚ ਚੋਰ ਨੀ

Open 'ਤੇ ਛੱਡਦਾ ਵੇ message ਤੂੰ ਮੇਰੇ

ਜਜ਼ਬਾਤਾਂ ਉੱਤੇ ਕਰਦੀ ਨਾ ਗੌਰ ਨੀ

ਅੱਜ ਤਕ ਉੱਚੀ-ਨੀਵੀਂ ਕਿਸੇ ਦੀ ਨਾ ਸੁਣੀ

ਕੱਲਾ ਤੇਰੇ ਅੱਗੇ ਚਲਦਾ ਨਾ ਜ਼ੋਰ ਨੀ

ਨੈਣਾਂ ਦੇ ਨੇੜੇ, ਵੇ ਦਿਲ ਦੇ ਬਨੇਰੇ 'ਤੇ

ਬੈਠੀ ਰਵੇ, ਯਾਰਾ, ਸਾਰੀ ਉਮਰ

राहों में, बाँहों में, बच के निगाहों से

लग ना जाए तुझे कहीं नज़र

ਛੱਡ ਦਓ ਗੁਰੂਰ ਤੁਸੀਂ ਹੁਣ ਤਾਂ, ਹਜ਼ੂਰ

ਡਰ ਲਗਦਾ ਐ ਥੋਡੇ ਕੋਲ਼ੋਂ ਦੂਰ ਹੋਣ ਤੋਂ

ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ

ਮੈਂ ਡਰਾਂ ਤੇਰੀ ਯਾਰੀ ਖੋਣ ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

ਸ਼ਾਇਦ ਮੁੱਕਣ 'ਤੇ ਆਉਣ ਹੀ ਨਾ, ਇਹ ਗੱਲਾਂ ਨੇ ਜੋ

ਉਹਦੀ ਅੱਖਾਂ ਵਿੱਚ ਮੈਂ ਦਿਸਦਾ, ਮੇਰੀ ਅੱਖਾਂ ਵਿੱਚ ਉਹ

ਜਿੰਨਾ ਉਹਦਾ ਮੈਂ ਕਰਦਾ, ਉਹ ਕਰੇ ਬਰਾਬਰ ਮੋਹ

ਉਹਦੀ ਅੱਖਾਂ ਵਿੱਚ ਮੈਂ ਦਿਸਦਾ, ਮੇਰੀ ਅੱਖਾਂ ਵਿੱਚ ਉਹ

ਤੜਕੇ ਹੀ ਉੱਠ ਕੇ ਵੇ ਚੇਤੇ ਤੈਨੂੰ ਕਰਾਂ

ਨਾਲ਼ੇ ਨਾਮ ਤੇਰਾ ਲਵਾਂ, ਯਾਰਾ, ਪਹਿਲਾਂ ਸੌਣ ਤੋਂ

ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ

ਮੈਂ ਡਰਾਂ ਤੇਰੀ ਯਾਰੀ ਖੋਣ ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ (ਗੱਲਾਂ phone ਤੋਂ)

ਫ਼ੁੱਲਾਂ ਤੋਂ ਸੋਹਣੇ ਸੱਜਣ, ਮਿੱਠੀ ਧੁੱਪ ਵਰਗੇ ਮੱਧਮ

ਜਿੰਨੀ ਵਾਰੀ ਵੇਖਾਂ, ਯਾਰਾ, ਰੂਹ ਜਾਂਦੀ ਖਿਲ ਨੀ

ਨਿੱਤ ਹੀ ਫ਼ਿਰ ਨੀਂਦਰ ਟੁੱਟਦੀ, ਨਿੱਤ ਹੀ ਫ਼ਿਰ ਤੜਫ਼ਣ ਉੱਠਦੀ

ਜਿੰਨੀ ਵਾਰੀ ਉਹਨਾਂ ਬਾਰੇ ਸੋਚਦਾ ਐ ਦਿਲ ਨੀ

ਬਦਲੇ ਸੁਭਾਅ ਨੇ, ਯਾਰਾ, ਲੋਕ ਗਵਾਹ ਨੇ

ਅਸੀ ਤੇਰੇ ਪਿੱਛੇ ਗਏ ਜ਼ਿੰਦਗੀ ਜਿਉਣ ਤੋਂ

ਕਹਿ ਵੀ ਨਹੀਂ ਸਕਦੇ, ਦਿਲਾ, ਇੱਕੋ ਗੱਲ ਦਾ ਗਿਲਾ

ਮੈਂ ਡਰਾਂ ਤੇਰੀ ਯਾਰੀ ਖੋਣ ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

ਰੋਜ਼-ਰੋਜ਼ ਮਿਲ਼ਨੇ ਨੂੰ ਜੀਅ ਕਰੇ, ਦੱਸ ਦਿਲ ਕੀ ਕਰੇ

ਬਹੁਤ ਹੋਈਆਂ ਗੱਲਾਂ phone ਤੋਂ

- It's already the end -