00:00
02:11
ਹੋ, ਚੱਲਦਾ tattoo'an ਦਾ ਨਾ ਜਾਦੂ
ਹੋ, ਜਿੱਥੇ ਠੋਡੀ ਦਾ ਤਿਲ ਵਾਧੂ
ਤੇਰੇ ਨਾਲ਼, ਤੇਰੇ ਨਾਲ਼...
ਤੇਰੇ ਨਾਲ਼ ਗੱਲ ਕਹਿੰਦੇ ਆਹ ਉੱਡ ਜਾਏ, ਆਹ ਉੱਡ ਜਾਏ
ਨੀ ਮੁੰਡੇ ਕਹਿਣ ਤੇਰੇ ਨਾਲ਼ ਅਫ਼ਵਾਹ ਉੱਡ ਜਾਏ
ਨੀ ਮੁੰਡੇ ਕਹਿਣ ਤੇਰੇ ਨਾਲ਼ ਅਫ਼ਵਾਹ ਉੱਡ ਜਾਏ
ਲੰਮੀ ਧੌਣ, ਜੰਜੀਰੀ ਲਮਕੇ
ਪਾਈ nose pin ਜਿਹੀ ਚਮਕੇ
ਹੋ, ਨਿਕਲ਼ੀ ਸੀ ਕਾਹਦਾ ਮੈਂ ਬਜਾਰ ਵੱਲ ਨੂੰ
ਨੀ ਹੋ ਗਈ ਸਾਰੀ attraction ਨਾਰ ਵੱਲ ਨੂੰ
ਨਿਕਲ਼ੀ ਸੀ ਕਾਹਦਾ ਮੈਂ ਬਜਾਰ ਵੱਲ ਨੂੰ
ਨੀ ਹੋ ਗਈ ਸਾਰੀ attraction ਨਾਰ ਵੱਲ ਨੂੰ
ਮੇਰੇ ਪਿੰਡਾਂ ਵੱਲ ਦੇ ਜਾਏ, ਇਹ ਦੱਬਦੇ ਕਿੱਥੇ ਦਬਾਏ
ਹੋ, ਕਹਿੰਦੇ, ਆਣ ਕੇ ਮਾਈ ਦਾ ਲਾਲ ਮੂਹਰੇ ਟੱਕਰੇ, ਮੂਹਰੇ ਟੱਕਰੇ
ਫ਼ਿਰਦੇ ਨੇ ਚੋਬਰ ਬੁਲਾਉਂਦੇ ਬੱਕਰੇ, ਫ਼ਿਰਦੇ ਨੇ ਚੋਬਰ ਬੁਲਾਉਂਦੇ ਬੱਕਰੇ
ਨੀ ਇਹ ਫ਼ਿਰਦੇ ਨੇ ਚੋਬਰ ਬੁਲਾਉਂਦੇ ਬੱਕਰੇ
ਪਾਵਾਂ ਸੂਟ ਨਾਗ ਜਿਹਾ ਕਾਲ਼ਾ
ਹਾਏ, ਨੀ ਹੋ ਜਾਏ ਹਾਲਾ-ਲਾਲਾ
ਮੱਤ ਵੱਜੀ...
ਮੱਤ ਵੱਜੀ ਮਾਲਵੇ ਦੇ ਸ਼ੋਰ ਦੀ ਫ਼ਿਰੇ, ਸ਼ੋਰ ਦੀ ਫ਼ਿਰੇ
ਕਰਦਾ praise ਮੇਰੀ ਤੋਰ ਦੀ ਫ਼ਿਰੇ
ਹਾਏ, ਨੀ ਕਰਦਾ praise ਮੇਰੀ ਤੋਰ ਦੀ ਫ਼ਿਰੇ
ਕਰਦਾ praise ਮੇਰੀ ਤੋਰ ਦੀ ਫ਼ਿਰੇ
ਜੱਟ ਦੀ ਘੂਰ ਵੀ order ਵਰਗੀ
ਕੰਬਣ ਲੱਗ ਜਾਏ ਗਾਡਰ ਵਰਗੀ
ਓ, ਅਮਲੀ ਨਾ ਬਚੇ ਜਿਵੇਂ ਚਾਹ ਤੋਂ ਬਿਨਾਂ, ਚਾਹ ਤੋਂ ਬਿਨਾਂ
Bains, Bains ਜਚਦਾ ਨਹੀਂ ਗਾਹ ਤੋਂ ਬਿਨਾਂ
Bains, Bains ਜਚਦਾ ਨਹੀਂ ਗਾਹ ਤੋਂ ਬਿਨਾਂ
ਹੋ, Bains, Bains ਜਚਦਾ ਨਹੀਂ ਗਾਹ ਤੋਂ ਬਿਨਾਂ