Look - Tarsem Jassar

Look

Tarsem Jassar

00:00

02:43

Similar recommendations

Lyric

ਹਿਤੇਨ

ਹੋ ਲੁਕ ਦੱਸੇ ਜੱਟ ਦੀ

ਕੇ ਕੱਬਾ ਜੇਹਾ ਹੋਊਗਾ

ਹੋ ਲੁਕ ਦੱਸੇ ਜੱਟ ਦੀ

ਕੱਬਾ ਜੇਹਾ ਹੋਊਗਾ

ਸੱਚਾ ਦੇ stand ਨਾ ਕੋਈ

ਗੱਬਾ ਜੇਹਾ ਹੋਊਗਾ

ਕਿਸੇ ਵੈਲੀ ਕੋਲੋਂ ਪੁੱਛੀ ਜੇ ਤੂੰ

ਸਾਡੇ ਬਾਰੇ ਜਾਂਨਨਾ

ਸ਼ੇਰਾ ਦੀ pride ਦੇਖ

ਕਤੀੜ ਨੇੜੇ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

(ਉਹ ਰੌਬ ਆਲੇ ਜੱਟਾ ਨੂੰ)

(Comedy ਜਿਹੀ ਪਾਉਂਦੀ ਨੀ)

(ਸਿੱਦਾ ਦਿਲ ਮੰਗਦੇ ਆ)

(Baby ਬੂਬੀ ਆਉਂਦੀ ਨਹੀਂ)

ਹੋ German ਗੱਡੀਆਂ

ਦੇਸੀਆ ਨੇ ਰੱਖਿਆ

ਹੋ ਜਰਮਨ ਗੱਡੀਆਂ

ਦੇਸੀ ਆ ਨੇ ਰੱਖਿਆ

ਸੂਰਜ ਦੀ ਲਾਟ ਵਾਂਗੂ

ਅੱਖਾਂ ਦੇਖ ਤੱਤੀਆਂ

ਹੋ ਟੂਲ ਲਾਏ ਵਖਿਆ

Magazine ਆ ਤੱਕੀਆਂ

ਜੱਸੜ ਦੀ ਕਲਮ

ਝੋਟੀ ਦੇ ਹੀ ਢਾਉਂਦੀ ਨੀ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

ਓ ਅੱਖ ਪਾਉਂਦੀ ਡੋਰੇ ਆ

ਉਡੀ ਜਾਂਦੀ ਪੌਰੇ ਏ

ਉਹ ਅੱਖ ਪਾਉਂਦੀ ਡੋਰੇ ਆ

ਉਡੀ ਜਾਂਦੇ ਪੌਰੇ ਏ

ਜੱਟੀ ਦੇ praise ਨੂੰ

ਲਫ਼ਜ਼ ਪੈਂਦੇ ਥੋਡੇ ਹੈ

ਕੰਮ ਪੂਰਾ Litt ਆ

Coin ਜਿਵੇ Bit ਆ

ਗੇੜੀ ਉਤੇ ਜਾਕੇ

ਤੂੰ Snapchat ਆ ਪਾਉਂਦੀ ਨੀ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

ਓ ਤੇਰੀ neck ਦੇ around

24 Carat ਦਾ Gold ਏ

ਓ ਤੇਰੀ neck ਦੇ around

24 Carat ਦਾ Gold ਏ

ਚੋਬਰ ਵੀ ਰੱਖਦਾ ਚੰਡੀਗੜ hold

ਤੇਰਾ attitude bold ਜਮਾ

ਹੁੰਦਾ ਨਹੀਓ Mold

ਠਾਰ ਵਿਚ ਬੈਠੀ ਜੱਟੀ

ਸਿਰਾ ਕਰਵਾਉਂਦੀ ਨੀ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

ਉਹ ਰੌਬ ਆਲੇ ਜੱਟਾ ਨੂੰ

Comedy ਜਿਹੀ ਪਾਉਂਦੀ ਨੀ

ਸਿੱਦਾ ਦਿਲ ਮੰਗਦੇ ਆ

Baby ਬੂਬੀ ਆਉਂਦੀ ਨਹੀਂ

(ਰੌਬ ਆਲੇ ਜੱਟਾ ਨੂੰ)

(Comedy ਜਿਹੀ ਪਾਉਂਦੀ ਨੀ)

(ਸਿੱਦਾ ਦਿਲ ਮੰਗਦੇ ਆ)

(Baby ਬੂਬੀ ਆਉਂਦੀ ਨੀ)

- It's already the end -