Curvy - Harman Hundal

Curvy

Harman Hundal

00:00

01:52

Similar recommendations

Lyric

ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ?

ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ

Mind ਨੂੰ ਤੂੰ ਚੜ੍ਹੀ ਜਾਵੇਂ, ਸੋਹਣੀਏ

ਬਿਨਾਂ ਪੀਤੇ ਹੀ ਆ ਕੀਤਾ ਟੱਲੀ ਨੀ

(ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ?

ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ

Mind ਨੂੰ ਤੂੰ ਚੜ੍ਹੀ ਜਾਵੇਂ, ਸੋਹਣੀਏ

ਬਿਨਾਂ ਪੀਤੇ ਹੀ ਆ ਕੀਤਾ ਟੱਲੀ ਨੀ)

ਤੈਨੂੰ ਤਾਂ ਲੱਗਦਾ ਖ਼ਬਰ ਹੀ ਨਹੀਂ

ਐਸੇ-ਐਸੇ ਸਾਡੇ ਉੱਤੇ ਵਾਰ ਹੋ ਗਿਆ

ਸੱਚ ਦੱਸਾਂ ਸਾਨੂੰ ਹੁਣ ਸਬਰ ਹੀ ਨਹੀਂ

ਨੈਣ ਤੇਰੇ ਐਸੇ ਹਥਿਆਰ ਹੋ ਗਿਆ

ਕਿੱਥੋਂ ਆਈਂ ਐ? ਕੀ ਐ ਪਤਾ

ਅਸੀਂ ਦੇਣਾ ਆ ਖ਼ੁਦ ਨੂੰ ਲੁਟਾ

ਐਵੇਂ ਦੂਰੋਂ ਨਾ ਸਾਨੂੰ ਸਤਾ

ਹੋ ਜਾਣੀ ਆ ਕੋਈ ਖ਼ਤਾ

ਹੋਸ਼ Hundal ਦੇ 'ਡਾਕੇ, ਸੋਹਣੀਏ

ਬਿਨਾਂ ਦੱਸੇ ਦੱਸ ਕਿੱਥੇ ਚੱਲੀ ਨੀ?

ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ?

ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ

ਕਾਤੋਂ ਦੂਰੋਂ ਦੇਖੀ ਜਾਵੇਂ, ਸੋਹਣੀਏ?

ਆਜਾ ਮਿਲ ਨਾ ਕੱਲੇ ਨੂੰ ਕੱਲੀ ਨੀ

Mind ਨੂੰ ਤੂੰ ਚੜ੍ਹੀ ਜਾਵੇਂ, ਸੋਹਣੀਏ

ਬਿਨਾਂ ਪੀਤੇ ਹੀ ਆ ਕੀਤਾ ਟੱਲੀ ਨੀ

- It's already the end -