Mutiyaare Ni - Jassa Dhillon

Mutiyaare Ni

Jassa Dhillon

00:00

03:12

Similar recommendations

Lyric

Aa-ha!

Check, One, Two!

Bohemia!

Gur Sidhu Music!

Aah!

ਹੀਰਿਆਂ ਨਾ' ਜੜੀ ਮੁਟਿਆਰ ਮੰਗੇ ਮੁੰਦਰੀ

ਸਾਡੇ ਕੋਲ਼ ਦੱਸ ਕਿਹੜਾ ਜਹਾਜ ਨੇ ਸਮੁੰਦਰੀ

ਗਿਣਤੀ ਦੇ ਚਾਰ note, ਬਾਕ਼ੀ ਜੇਬ ਖ਼ਾਲੀ ਐ

ਤਾਂ ਹੀ ਤੈਨੂੰ ਲੱਗਦਾ ਐ ਪਿਆਰ ਸਾਡਾ ਜਾਲੀ ਐ

(Ha-he-he-he)

ਪਿਆਰ ਸਾਡਾ ਪਰਖੀ ਨਾ ਜਾਨ ਭਾਵੇਂ ਮੰਗ ਲਈਂ

ਸ਼ਿਕਵੇ ਨੇ ਗਿਲੇ ਕੋਈ ਰਹਿਣ ਦੇਵਾਂਗੇ (Yeah)

ਜੱਟ ਦੀ ਯਾਰੀ ਤੇ ਕਿਹਰਾ ਕਰ ਲੈ ਯਕ਼ੀਨ

ਸੁਰਮਾ ਨਾ ਅੱਖਾਂ ਵਿੱਚੋਂ ਲਹਿਣ ਦੇਵਾਂਗੇ

ਹੋ, Mercedes, Beemer ਨਾ ਕੋਲ਼ ਮੇਰੇ Range ਨੀ (Yeah)

ਔਖਾ-ਸੌਖਾ ਕਰ ਲੂੰਗਾ cash ਮੈਂ arrange ਨੀ

ਮੰਗੀ ਨਾ brand, ਪੈ ਜੂ ਡਾਕਾ ਮੈਨੂੰ ਮਾਰਨਾ

ਛੱਡ Gucci-Gacci, ਤੈਨੂੰ ਹੋਣਾ ਪੈਣਾ change ਨੀ (change ਨੀ)

(Let's go!)

ਮੁਟਿਆਰੇ ਨੀ, ਮੁਟਿਆਰੇ ਨੀ (Yeah)

ਲੱਕ ਤੋਂ ਪਤਲੀਏ ਨਾਰੇ ਨੀ

ਮੁਟਿਆਰੇ ਨੀ, ਮੁਟਿਆਰੇ ਨੀ

ਲੱਕ ਤੋਂ ਪਤਲੀਏ ਨਾਰੇ ਨੀ

ਜ਼ੁਲਫ਼ਾਂ 'ਚ ਰੱਖ ਲੈ ਲੁਕੋ ਕੇ ਗੱਭਰੂ

ਵਾਰਦਾਤ ਹੋਜੂ ਨਈਂ ਤਾਂ ਸ਼ਰੇਆਮ ਨੀ

Weapon ਨੇ ਮਿਲ਼ ਜਾਂਦੇ ਗਲ਼ੀ-ਗਲ਼ੀ ਪਤਲੋ

ਤਾਂ ਹੀ ਮੇਰਾ ਪਿੰਡ ਬੜਾ ਬਦਨਾਮ ਨੀ

ਗੱਲ-ਗੌਲ਼ ਨੱਖਰੋ, ਗੱਲ-ਗੌਲ਼ ਨੱਖਰੋ (Ha-ha)

ਤੇਰੇ ਉੱਤੇ ਮਰਦਾ ਜੋ ਮੁੰਡਾ ਆਮ ਨੀ

ਗੱਲ-ਗੌਲ਼ ਨੱਖਰੋ, ਗੱਲ-ਗੌਲ਼ ਨੱਖਰੋ (Yeah)

ਤੇਰੇ ਉੱਤੇ ਮਰਦਾ ਜੋ ਮੁੰਡਾ ਆਮ ਨੀ

ਲਾਵੇਂ ਲਾਰੇ ਨੀ, (Yeah) ਲਾਵੇਂ ਲਾਰੇ ਨੀ (Haan)

ਦੱਸ ਜਾ ਮਿਲਣਾ ਕਦੋਂ ਦੋਬਾਰੇ ਨੀ

ਲਾਵੇਂ ਲਾਰੇ ਨੀ, ਲਾਵੇਂ ਲਾਰੇ ਨੀ

ਦੱਸ ਜਾ ਮਿਲਣਾ ਕਦੋਂ

ਮੁਟਿਆਰੇ ਨੀ, ਮੁਟਿਆਰੇ ਨੀ

ਲੱਕ ਤੋਂ ਪਤਲੀਏ ਨਾਰੇ ਨੀ

ਮੁਟਿਆਰੇ ਨੀ, ਮੁਟਿਆਰੇ ਨੀ

ਲੱਕ ਤੋਂ ਪਤਲੀਏ (aan) ਨਾਰੇ-ਨਾਰੇ ਨੀ

ਤੇਰੇ 'ਤੇ ਮਾਰੇ-ਮਿਟੇ ਮੁੰਡੇ ਸਾਰੇ

ਤੂੰ ਵਾਰੇ ਨੀ

ਪਰ ਮਰਨੇ ਆ ਮੁੰਡਿਆਂ ਦੀ

ਨਿਗ੍ਹਾਵਾਂ ਤੋਂ ਤੂੰ ਰਵੇਂ ਦੂਰ

ਤੈਨੂੰ ਮੇਰੀ ਸੌਂਹ ਲੱਗੇ

ਇੱਕ ਵਾਰੀ ਤੂੰ ਜ਼ਰੂਰ

ਪੁੱਛੀਂ ਜਾ ਕੇ ਮੁੰਡਿਆਂ ਤੋਂ

ਜ਼ਰਾ ਮੇਰੇ ਬਾਰੇ ਨੀ

ਪੁੱਛੀਂ ਤੂੰ ਜ਼ਰਾ ਰਹਿੰਦੇ

ਕਿਉਂ ਮੇਰੇ ਤੋਂ ਪਰ੍ਹਾਂ

ਚਲ ਛੱਡ ਓਹਨਾਂ ਨੂੰ ਤੂੰ ਦੱਸ

ਤੇਰੀ ਸੇਵਾ ਕਿਵੇਂ ਕਰਾਂ

ਨਾਲੇ ਜਾਂਦੀ ਐ ਤੂੰ ਕਿਉਂ

ਮੇਰੀ ਜਾਨ ਨਾ ਜਾਏ

'ਤੇ ਸੋਹਣੇ ਮੁਖੜੇ ਤੋਂ ਤੇਰੇ

ਮੁਸਕਾਨ ਨਾ ਜਾਏ

ਭਾਵੇਂ ਗਲੀਆਂ ਦੇ ਮੁੰਡੇ

ਯਾ ਵਡੇਰੇ ਮੇਰੇ ਪਿੰਡ ਦੇ

ਹੱਸਦੀ ਤੂੰ ਸੋਹਣੀ

ਤੇਰੇ ਦੰਦ ਸਾਰੇ ਗਿਣਦੇ

ਪੋਲੇ-ਪੋਲੇ ਪੱਬ ਤੁਰੇਂ ਜਿਵੇਂ ਹਿਰਨੀ

ਵੇ ਜਦੋਂ ਤੱਕੇ ਅੱਖੀਆਂ ਤੋਂ

ਮਾਰੇ ਤੀਰ ਨੀ

I'm dead

ਹਾਂ ਜੇ ਕਰੇਂ ਤੇ ਬਾਰੀ ਖੋਲ੍ਹਾਂ car ਦੀ (Yeah)

ਗੱਲ ਜੇ ਕਰੇਂ ਤੇ ਕਰਾਂ ਆਰ-ਪਾਰ ਦੀ

ਦਿਲ ਵੱਟੇ ਨੱਖਰੋ ਵਟਾਈ ਦੇ ਨੀ ਛੱਲੇ (Yeah)

ਮਹਿੰਗੇ ਮੁੱਲ ਪਏ ਜਾਂਦੀ ਯਾਰੀ ਯਾਰ ਦੀ

(ਮਹਿੰਗੇ ਮੁੱਲ ਪਏ ਜਾਂਦੀ ਯਾਰੀ ਯਾਰ ਦੀ)

ਮੈਥੋਂ ਡਰਦੇ ਨੇ, ਮੈਥੋਂ ਡਰਦੇ ਨੇ

(Yeah) ਮੁੰਡੇ ਮਰਦੇ ਤੇਰੇ ਤੇ ਉਂਝ ਸਾਰੇ ਨੀ

ਮੈਥੋਂ ਡਰਦੇ ਨੇ, ਮੈਥੋਂ ਡਰਦੇ ਨੇ

ਮੁੰਡੇ ਮਰਦੇ ਤੇਰੇ ਤੇ ਉਂਝ ਸਾਰੇ ਨੀ

ਮੁਟਿਆਰੇ ਨੀ (Yeah), ਮੁਟਿਆਰੇ ਨੀ (Yeah)

ਲੱਕ ਤੋਂ ਪਤਲੀਏ (ah-han) ਨਾਰੇ ਨੀ

ਮੁਟਿਆਰੇ ਨੀ (oh), ਮੁਟਿਆਰੇ ਨੀ (oh)

ਲੱਕ ਤੋਂ ਪਤਲੀਏ (aan) ਨਾਰੇ-ਨਾਰੇ ਨੀ

Burrah!

'n' we aa!

- It's already the end -