Jhanjar - Jassa Dhillon

Jhanjar

Jassa Dhillon

00:00

03:33

Similar recommendations

Lyric

Gur Sidhu Music

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

Red rose ਦੇਕੇ ਜੱਟੀ ਨੂੰ

ਆਪਣਾ ਬਣਾਉਣਾ ਚਾਹੁਣੇ ਆਂ (ਹੋ)

ਥੋਡੀ ਜ਼ਿੰਦਗੀ ਦੇ ਸਾਰੇ ਦੁਖੜੇ

ਨਾਮ ਆਪਣੇ ਲਵਾਉਣਾ ਚਾਹੁਣੇ ਆਂ

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਜੀ ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਜੀ ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਸ਼ਾਇਰੀ ਵੀ ਕਰਿਆ ਕਰੂ

ਥੋਡੇ ਹੁਸਨ ਨੂੰ ਤੱਕ-ਤੱਕ ਕੇ

ਜਾਨ ਦੇਦੂੰ ਜਾਂ ਮੈਂ ਜਾਨ ਕੱਢਲੂੰ

ਵੇਖੇ ਕੋਈ ਅੱਖ ਰੱਖਕੇ

ਥੋਨੂੰ ਦਿਲ ਵਾਲ਼ੀ ਗੱਲ ਕਹਿਣ ਲਈ

Paris ਘੁਮਾਉਣਾ ਚਾਹੁਣੇ ਆਂ

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਜੀ ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਜੀ ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਨਖ਼ਰਾ ਪਿਆਰਾ ਬੜਾ ਲੱਗਦਾ

ਜਦੋਂ ਤੁਸੀਂ ਘੂਰੀ ਵੱਟਦੇ

ਉੱਤੋਂ Mascara ਲਾ ਲਿਆ

ਪਹਿਲਾਂ ਕੀ ਸੀ ਪੱਲੇ ਜੱਟ ਦੇ?

ਨਖ਼ਰਾ ਪਿਆਰਾ ਬੜਾ ਲੱਗਦਾ

ਜਦੋਂ ਤੁਸੀਂ ਘੂਰੀ ਵੱਟਦੇ

ਉੱਤੋਂ Mascara ਲਾ ਲਿਆ

ਪਹਿਲਾਂ ਕੀ ਸੀ ਪੱਲੇ ਜੱਟ ਦੇ?

ਝੂਠੇ ਨਾ ਕਰਾਰ ਕਰਿਓ

ਇਹ ਗੱਲ ਪਹਿਲਾਂ ਸਮਝਾਉਣਾ ਚਾਹੁਣੇ ਆਂ

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

Red rose ਦੇਕੇ ਜੱਟੀ ਨੂੰ

ਆਪਣਾ ਬਣਾਉਣਾ ਚਾਹੁਣੇ ਆਂ

ਥੋਡੀ ਜ਼ਿੰਦਗੀ ਦੇ ਸਾਰੇ ਦੁਖੜੇ

ਨਾਮ ਆਪਣੇ ਲਵਾਉਣਾ ਚਾਹੁਣੇ ਆਂ

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਜੀ ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਜੀ ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

ਹੋ, ਦਿਲ ਗੁੰਮਰਾਹ ਜਿਹਾ ਲੱਗਦਾ

ਉੱਤੋਂ ਤੁਸੀਂ ਹੋਰ ਫੱਬਦੇ

ਕਰਦੇ ਫ਼ਿਕਰ ਕਿਉਂ ਨਾ ਜੱਸੇ ਦੀ?

ਨੈਣ ਰਹਿੰਦੇ ਉਂਹਦੇ ਥੋਨੂੰ ਲੱਭਦੇ

ਦਿਲ ਗੁੰਮਰਾਹ ਜਿਹਾ ਲੱਗਦਾ

ਉੱਤੋਂ ਤੁਸੀਂ ਹੋਰ ਫੱਬਦੇ

ਕਰਦੇ ਫ਼ਿਕਰ ਕਿਉਂ ਨਾ ਜੱਸੇ ਦੀ?

ਰਹਿੰਦੇ ਨੈਣ ਥੋਨੂੰ ਲੱਭਦੇ

ਮੰਗਿਆ ਨਾ ਵੱਧ ਕੁਝ ਮੈਂ

ਖ਼ਾਬ ਥੋਡੇ ਨਾ' ਵਸਾਉਣਾ ਚਾਹੁਣੇ ਆਂ

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

Red rose ਦੇਕੇ ਜੱਟੀ ਨੂੰ

ਆਪਣਾ ਬਣਾਉਣਾ ਚਾਹੁਣੇ ਆਂ

ਥੋਡੀ ਜ਼ਿੰਦਗੀ ਦੇ ਸਾਰੇ ਦੁਖੜੇ

ਨਾਮ ਆਪਣੇ ਲਵਾਉਣਾ ਚਾਹੁਣੇ ਆਂ

ਬਾਹਲੀ ਨਈਂ demand ਜੱਟ ਦੀ

ਪੈਰੀਂ ਝਾਂਜਰ ਪਵਾਉਣਾ ਚਾਹੁਣੇ ਆਂ

(ਝਾਂਜਰ ਪਵਾਉਣਾ ਚਾਹੁਣੇ ਆਂ)

- It's already the end -