Beautiful - Akhil

Beautiful

Akhil

00:00

02:58

Similar recommendations

Lyric

ਤੂੰ ਲੱਗੇ ਸੋਹਣੀ, ਜਦ ਖੇਲੇ ਵਾਲ਼ਾਂ ਨਾਲ

ਤੁਰਦੀ ਪਾ ਕੇ ਉੱਚੀ heel, ਨੀ, ਤੂੰ ਮੋਰਨੀ ਦੀ ਚਾਲ

ਨੱਖਰਾ ਨੀ ਤੇਰਾ, ਹਾਏ, ਜਾਨ ਲੁੱਟੀ ਜਾਵੇ ਨੀ

ਕੀ ਆਖਾਂ ਤੈਨੂੰ? ਮੈਨੂੰ ਸਮਝ ਨਾ ਆਵੇ ਨੀ

ਨੱਖਰਾ ਨੀ ਤੇਰਾ, ਹਾਏ, ਜਾਨ ਲੁੱਟੀ ਜਾਵੇ ਨੀ

ਕੀ ਆਖਾਂ ਤੈਨੂੰ? ਮੈਨੂੰ ਸਮਝ ਨਾ ਆਵੇ ਨੀ

ਕਰਦੇ ਹਾਂ ਤੂੰ ਵੀ, ਤਾਂ ਹੋ ਜਾਵੇ ਕਮਾਲ

ਤੂੰ ਲੱਗੇ ਸੋਹਣੀ, ਜਦ ਖੇਲੇ ਵਾਲ਼ਾਂ ਨਾਲ

(ਤੁਰਦੀ ਪਾ ਕੇ ਉੱਚੀ heel, ਨੀ, ਤੂੰ ਮੋਰਨੀ ਦੀ ਚਾਲ)

Bob music!

ਜਦ ਖੇਲੇ ਵਾਲ਼ਾਂ ਨਾਲ

ਤੇਰੇ ਜ਼ੁਲਫ਼ਾਂ ਦੇ ਜਾਲ਼, ਸਾਡੇ ਹੋਏ ਬੁਰੇ ਹਾਲ

ਅਸੀਂ ਬੈਠੇ ਹਾਂ ਤਿਆਰ, ਦਸ ਤੇਰਾ ਕੀ ਖਿਆਲ?

ਤੇਰੇ ਜ਼ੁਲਫ਼ਾਂ ਦੇ ਜਾਲ਼, ਸਾਡੇ ਹੋਏ ਬੁਰੇ ਹਾਲ

ਅਸੀਂ ਬੈਠੇ ਹਾਂ ਤਿਆਰ, ਦਸ ਤੇਰਾ ਕੀ ਖਿਆਲ?

ਮੰਨ ਜਾ ਤੂੰ, ਸੋਹਣੀਏ, ਕਾਹਤੋਂ ਸਤਾਉਂਨੀ ਏਂ?

ਖੁਸ਼ੀਆਂ ਮੈਂ ਲੁਟਾ ਦੂੰਗਾ ਤੇਰੇ ਉੱਤੋਂ, ਚੱਲ ਮੇਰੇ ਨਾਲ

ਤੂੰ ਲੱਗੇ ਸੋਹਣੀ, ਜਦ ਖੇਲੇ ਵਾਲਾ ਨਾਲ

Yeah

ਦਿਲ ਵਿੱਚ ਲੱਖਾਂ ਨੇ ਗੱਲਾਂ ਮੈਂ ਹੋਇਆ ਫਿਰਦਾਂ ਝੱਲਾ

ਜੇ ਹੋਈ ਨਾ ਤੂੰ ਮੇਰੀ, ਮੈਂ ਰਹਿ ਜਾਣਾ 'ਏ ਕੱਲਾ, ਕੱਲਾ, ਕੱਲਾ

ਕੱਲਾ, ਕੱਲਾ ਤਾਰਾ ਤੋੜ ਲਿਆਵਾਂ

ਮੈਂ ਤਾਂ ਤੈਨੂੰ ਇੰਨਾਂ ਚਾਹਵਾਂ

ਖੇਲੇ ਵਾਲ਼ਾਂ ਨਾਲ (ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ)

ਤੇਰੇ ਜ਼ੁਲਫ਼ਾਂ ਦੇ ਜਾਲ਼ (ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ?)

ਖੇਲੇ ਵਾਲ਼ਾਂ ਨਾਲ, ਤੂੰ ਖੇਲੇ ਵਾਲ਼ਾਂ ਨਾਲ (ਲੱਗੇ ਮੈਨੂੰ ਸੋਹਣੀ, ਲੱਗੇ ਮੈਨੂੰ ਸੋਹਣੀ)

- It's already the end -