Chirri Udd Kaa Udd - Parmish Verma

Chirri Udd Kaa Udd

Parmish Verma

00:00

04:17

Similar recommendations

Lyric

ਚਿੜੀ ਉਡ, ਕਾਂ ਉਡ

ਹੋਰ ਰੱਬਾ, what's good?

ਹੋ, wish ਮੰਗਾਂ ਮੈਂ ਰੱਬਾ ਤੈਥੋਂ ਕਰਕੇ ਥੋੜ੍ਹੀ ਦਲੇਰੀ ਜਿਹੀ

ਹੋ, rich ਹੋਣ ਨੂੰ ਅਜਕਲ ਬਾਹਲ਼ੀ ਰੂਹ ਜਿਹੀ ਕਰਦੀ ਮੇਰੀ ਜੀ, ਹੋਏ

ਬਸ suit ਹੋਣ Armani ਦੇ, ੨੦-੨੫ Versace ਜੀ

ਆ LV, Gucci ਵਾਲ਼ੇ ਕੱਪੜੇ ਘਰੇ ਫੜਾ ਜਾਣ ਆਪੇ ਜੀ

ਆ LV, Gucci ਵਾਲ਼ੇ ਕੱਪੜੇ ਘਰੇ ਫੜਾ ਜਾਣ ਆਪੇ ਜੀ

ਹੋ, Bill Gate ਨਾ' Trump ਵੀ ਮਿੱਤਰਾਂ ਦੇ ਕੋਲ ਆਉਂਦਾ-ਜਾਂਦਾ ਹੋਵੇ

Beemer, Benz'an, Bentley ਦੇ ਨਾਲ ਭਰਿਆ ਪਿਆ ਬਰਾਂਡਾ ਹੋਵੇ

Beemer, Benz'an, Bentley ਦੇ ਨਾਲ ਭਰਿਆ ਪਿਆ ਬਰਾਂਡਾ ਹੋਵੇ

ਵੇ ੬-by-੬ ਦਾ ਪਿੱਕਾ ੧੦੦ acre ਵਿੱਚ ਲੁਧਿਆਣੇ 'ਤੇ

ਤੇ ੩੦੦ ਵਿੱਚ ਅਮਰੀਕਾ

ਇੱਕ ਰਾਵਣ ਦੀ ਲੰਕਾ ਨਾਲੋਂ ਵੱਡਾ ਮਹਿਲ ਵੀ ਸੋਨੇ ਦਾ

ਤੇਰੇ ਸਿਰ 'ਤੇ ਐਸ਼ ਕਰਾਂ ਮੈਂ, ਫਾਇਦਾ ਕੀ ਐ ਰੋਣੇ ਦਾ?

(ਹੋ, ਫ਼ਾਇਦਾ ਕੀ ਐ ਰੋਣੇ ਦਾ? ਓ, ਫ਼ਾਇਦਾ ਕੀ ਐ ਰੋਣੇ ਦਾ?)

ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)

ਹੋਰ ਰੱਬਾ (ਹੋਰ ਰੱਬਾ), what's good? (What's good?)

ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)

ਹੋਰ ਰੱਬਾ (ਹੋਰ ਰੱਬਾ), what's good? (What's good?)

ਓ, ਚਿੱਟੀ Lamborghini ਵਿੱਚ ਪਾ ੨੧ inch ਤੂੰ rim ਭੇਜਦੇ

ਆ ਛੋਟੇ-ਮੋਟੇ ਕੰਮਾਂ ਚੋਂ ਇੱਕ Aladdin ਦਾ Jinn ਭੇਜਦੇ

ਓ, fit ਹੋਇਆਂ ਮੈਂ ਬੈਠਾ-ਬੈਠਾ, ਆਹਾ-ਹਾ

ਓ, ਮੇਰੀ ਥਾਂ ਕਿਸੇ ਨੂੰ gym ਭੇਜਦੇ

ਮੇਰੇ ਖਾਣ ਨੂੰ ਪੀਜ਼ੇ ਖੁੱਲ੍ਹੇ ਘਰ ਦੇ ਪਿੱਛੇ ਇੱਕ Domino'

ਹੋ, ਜੇ ਹੱਥ ਪੈਂਦਾ oversea ਤਾਂ Vegas ਵਿੱਚ casino, ਆਹਾ-ਹਾ

(ਓ, Vegas ਵਿੱਚ casino)

ਹੋ, Wonder Woman ਤੋਂ ਵੀ ਸੋਹਣੀ ਮਿੱਤਰਾਂ ਦੇ ਨਾਲ ਬੀਬਾ ਹੋਵੇ

ਹੋ, ਵਿੱਚ Miami ਝੀਲ ਕੋਲ ਇੱਕ Golf ਵਾਲਾ ਟਿੱਬਾ ਹੋਵੇ

ਜਿੱਡਾ ਹੋਵੇ, ਕਿੱਡਾ ਹੋਵੇ, ਖੇਡ-ਖੇਡ ਨਾ ਥੱਕਾਂ ਮੈਂ

ਆ ਦੁਨੀਆ 'ਤੇ ਜੋ hater ਮੇਰੇ, ball ਚੁੱਕਣ ਨੂੰ ਰੱਖਾਂ ਮੈਂ

(Ball ਚੁੱਕਣ ਨੂੰ ਰੱਖਾਂ ਮੈਂ, ਹਾਂ ball ਚੁੱਕਣ ਨੂੰ ਰੱਖਾਂ...)

ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)

ਹੋਰ ਰੱਬਾ (ਹੋਰ ਰੱਬਾ), what's good? (What's good?)

ਚਿੜੀ ਉਡ (ਚਿੜੀ ਉਡ), ਕਾਂ ਉਡ (ਕਾਂ ਉਡ)

ਹੋਰ ਰੱਬਾ (ਹੋਰ ਰੱਬਾ), what's good?

ਹੋ, ਮਸਤੀ ਦੇ ਵਿੱਚ ਕਮਲ਼ਾ ਹੋਕੇ ਦੋ Rolex'an ਲਾਵਾਂ ਮੈਂ

ਓ, ਰੰਗ-ਬਿਰੰਗੀਆਂ ਗੱਡੀਆਂ ਦੇ ਨਾਲ matching ਲੀੜੇ ਪਾਵਾਂ ਮੈਂ

ਤੇ ਸਬ ਨੂੰ ਇਹ ਸਮਝਾਵਾਂ ਮੈਂ

ਕਿ gate ਮੇਰੇ 'ਤੇ Pitbull ਬੰਨ੍ਹੇ

Gate ਮੇਰੇ 'ਤੇ Pitbull ਬੰਨ੍ਹੇ ਪੂਛ ਹਿਲਾਉਂਦੇ ਯਾਰਾਂ ਨੂੰ

ਓ, Laddi, ਅੱਗੇ ਕੀ ਐ?

ਵੱਢਣ fake news'an ਵਾਲ਼ੇ ਜਾਲੀ ਪੱਤਰਕਾਰਾਂ ਨੂੰ

ਹੋ, ਫ਼ਸਲ ਫੁਕੇ ਨਾ ਕਿਸੇ ਜੱਟ ਦੀ, mood ਕਦੇ ਨਾ sad ਹੋਵੇ

ਹੋ, ਛੋਟੀ ਜਿਹੀ ਇੱਕ ਹੋਰ wish, motor 'ਤੇ helipad ਹੋਵੇ

M Vee ਓਏ, ਪੈਂਦੀ ਐ ਫ਼ਿਰ ਧੱਕ champion?

- It's already the end -