Martyrs - Nirvair Pannu

Martyrs

Nirvair Pannu

00:00

03:06

Similar recommendations

Lyric

(ਇੱਕ ਕਹਿੰਦਾ ਕਿ ਮੈਂ ਸੰਤ ਨੂੰ ਜਿਓਂਦਿਆਂ ਨੂੰ ਲੈਜੂ ਕੱਢ ਕੇ)

(ਆ ਜਾਵੀਂ ਜੇ ਜੁਰਤ ਆ ਤਾਂ ਲੈ ਜਾਵੀਂ, ਗਾਂਹ ਕਿਹੜਾ ਚੂੜੀਆਂ ਪਾਈਆਂ ਹੋਈਆਂ)

ਹੋ ਅੱਜ ਮੌਤ ਵਿਆਹ ਕੇ ਤੋਰ ਦੇ, ਖੜੇ ਦੋਹੇਂ ਵੀਰ ਤਿਆਰ

ਤਾਹੀਂ ਸ਼ਗਨਾਂ ਦੇ ਨਾਲ਼ ਨਿੱਕਲੇ!(ਸ਼ਗਨਾਂ ਦੇ ਨਾਲ਼ ਨਿੱਕਲੇ)

ਹੋ ਤਾਹੀਂ ਸ਼ਗਨਾਂ ਦੇ ਨਾਲ਼ ਨਿੱਕਲੇ, ਅਸੀਂ ਠੰਡੇ ਬੁਰਜੋਂ ਬਾਹਰ

ਸਾਡੇ ਜਿਗਰੇ ਵਾਂਗ ਚੱਟਾਨ ਦੇ!

ਹੋ ਸਾਡੇ ਜਿਗਰੇ ਵਾਂਗ ਚੱਟਾਨ ਦੇ, ਭਾਂਵੇ ਚੀਚੀਓਂ ਨਿੱਕੇ ਬਾਲ

ਓਏ ਤੱਕ ਗੌਰ ਨਾਲ਼ ਤੂੰ ਸੂਬਿਆ!(ਗੌਰ ਨਾਲ਼ ਤੂੰ ਸੂਬਿਆ)

ਓ ਤੱਕ ਗੌਰ ਨਾਲ਼ ਤੂੰ ਸੂਬਿਆ!

ਹੋ ਤੱਕ ਗੌਰ ਨਾਲ਼ ਤੂੰ ਸੂਬਿਆ, ਮੂਹਰੇ ਖੜੇ ਗੋਬਿੰਦ ਦੇ ਲਾਲ਼

ਮੂਹਰੇ ਖੜੇ ਗੋਬਿੰਦ ਦੇ ਲਾਲ਼

ਹੋ ਤੇਰੀ ਗੱਲ ਚ ਹਉਮੈ ਬੋਲਦੀ, ਸਾਡੇ ਮੁੱਖ ਚੋਂ ਸੋਨਿਹਾਲ

ਸਾਡੀ ਚੜ੍ਹਦੀ ਕਲਾ ਤਾਂ ਸੂਬਿਆ!

ਹੋ ਸਾਡੀ ਚੜ੍ਹਦੀ ਕਲਾ ਤਾਂ ਸੂਬਿਆ, ਖ਼ੁਦ ਮੰਗਦਾ ਪੁਰਖ਼-ਅਕਾਲ

ਹੋ ਅੱਜ ਵਾਂਗ ਤੀਰ ਦੇ ਟੁੱਟਣੇ!(ਵਾਂਗ ਤੀਰ ਦੇ ਟੁੱਟਣੇ)

ਹੋ ਅੱਜ ਵਾਂਗ ਤੀਰ ਦੇ ਟੁੱਟਣੇ, ਜੋ ਰਿਹੋਂ ਭੁੱਲੇਖੇ ਪਾਲ

ਓ ਤੱਕ ਗੌਰ ਨਾਲ਼ ਤੂੰ ਸੂਬਿਆ!

(ਗੌਰ ਨਾਲ਼ ਤੂੰ ਸੂਬਿਆ)

ਹੋ ਸਾਡਾ ਖ਼ੂਨ ਉਬਾਲੇ ਮਾਰਦਾ!

ਹੋ ਸਾਡਾ ਖ਼ੂਨ ਉਬਾਲੇ ਮਾਰਦਾ, ਜਦ ਪੜ੍ਹਦੇ ਚੰਡੀ ਦੀ ਵਾਰ

ਓਏ ਸਿੰਘ ਕਰਨ ਮਖੌਲਾਂ ਮੌਤ ਨੂੰ!(ਮਖੌਲਾਂ ਮੌਤ ਨੂੰ)

ਹੋ ਸਿੰਘ ਕਰਨ ਮਖੌਲਾਂ ਮੌਤ ਨੂੰ, ਜਦ ਸ਼ਕਣ ਖੰਡੇ ਦੀ ਧਾਰ

ਸਾਨੂੰ ਫਿਰਦਾ ਸਿਦਕੋਂ ਖੇੜਦਾ!

ਹੋ ਸਾਨੂੰ ਫਿਰਦਾ ਸਿਦਕੋਂ ਖੇੜਦਾ, ਗੱਲ ਤੇਰੇ ਵੱਸ ਚੋਂ ਬਾਹਰ

ਓਏ ਤੱਕ ਗੌਰ ਨਾਲ਼ ਤੂੰ ਸੂਬਿਆ!

ਅਸੀਂ ਮਰ ਜਾਂਦੇ ਯਾਂ ਮਾਰਦੇ!(ਮਰ ਜਾਂਦੇ ਯਾਂ ਮਾਰਦੇ)

ਹੋ ਅਸੀਂ ਮਰ ਜਾਂਦੇ ਯਾਂ ਮਾਰਦੇ, ਸਾਡੇ ਏਦਾਂ ਦੇ ਕਿਰਦਾਰ

ਓਏ ਅਸੀਂ ਮੌਤ ਦੇ ਮੂਹਰੇ ਹੱਸਦੇ!

ਹੋ ਅਸੀਂ ਮੌਤ ਦੇ ਮੂਹਰੇ ਹੱਸਦੇ, "ਰੂਬੀ ਚੱਠਿਆ" ਤਾੜੀ ਮਾਰ

ਲੋਕੀ ਜਿਹਨੂੰ ਅਣਖਾਂ ਦੱਸਦੇ!(ਅਣਖਾਂ ਦੱਸਦੇ)

ਹੋ ਲੋਕੀ ਜਿਹਨੂੰ ਅਣਖਾਂ ਦੱਸਦੇ, ਸਾਡੇ ਹੱਥ 'ਚ ਹੋਈਆਂ ਜਵਾਨ

ਓਏ ਤੱਕ ਗੌਰ ਨਾਲ਼ ਤੂੰ ਸੂਬਿਆ!

- It's already the end -