Chaar Chudiyaan - Nikk

Chaar Chudiyaan

Nikk

00:00

03:01

Similar recommendations

Lyric

Purse ਨੀ ਲੈਕੇ ਦਿੱਤਾ ਮੈਨੂੰ ਤੂੰ Prada ਤੋਂ

ਹਰ ਵਾਰ ਸੋਹਣਿਆ ਦਿਲ ਤੋੜ ਦਿੰਨਾ ਸਾਡਾ ਕਿਉਂ?

ਮਿਲਣ ਨੀ ਆਂਦਾ ਕੁੜੀ ਕਦੋਂ ਦੀ ਬਲਾਉਂਦੀ ਆ

ਯਾਰਾਂ ਕੋਲ ਬੈਠੇ ਤੈਨੂੰ ਯਾਦ ਵੀ ਨਾ ਆਂਦੀ ਆ

ਹੋ, ਵੇ ਓਹਦੇ ਦਾਹੀ ਰੁੱਖਾ-ਰੁੱਖਾ ਬੋਲਦਾ, ਜਿਹਦੇ ਦੀ ਜੁਬਾਨ ਮੰਗ ਲਈ

ਓ, ਚਾਰ ਚੂੜੀਆਂ...

ਚਾਰ ਚੂੜੀਆਂ ਸੋਨੇ ਦੀਆਂ ਮੰਗੀਆਂ

ਮੈਂ ਕਿਹੜਾ ਜਾਨ ਮੰਗ ਲਈ

ਹੋ, ਚਾਰ ਚੂੜੀਆਂ ਸੋਨੇ ਦੀਆਂ ਮੰਗੀਆਂ

ਮੈਂ ਕਿਹੜਾ ਜਾਨ ਮੰਗ ਲਈ, ਓਏ-ਹੋਏ

ਹੋ, ਮੈਂ ਕਿਹੜਾ ਜਾਨ ਮੰਗ ਲਈ

ਵੇ, Nikk ਮੁਟਿਆਰ ਦਾ ਤੂੰ daily ਦਿਲ ਤੋੜਦੇ

ਓ, ਯਾਰ ਤੇਰੇ ਨਾਮ ਤੇਰਾ ਹੋਰਾਂ ਨਾਲ ਜੋੜਦੇ

ਯਾਰੀ ਤੋਂ relation 'ਚ ਆਈ ਤੇਰੀ ਨਾਰ, ਵੇ

ਡਰ ਲੱਗੇ ਭੁੱਲ ਨਾ ਜਾਵੇ ਤੂੰ ਮੇਰਾ ਪਿਆਰ, ਵੇ

ਇੱਕ ਸੂਟ ਹੀ ਤਾਂ ਆਖਿਆ ਦਵਾਉਣ ਨੂੰ

ਕਿਹੜਾ ਮੈਂ ਦੁਕਾਨ ਮੰਗ ਲਈ

ਚਾਰ ਚੂੜੀਆਂ ਸੋਨੇ ਦੀਆਂ ਮੰਗੀਆਂ

ਮੈਂ ਕਿਹੜਾ ਜਾਨ ਮੰਗ ਲਈ

ਹੋ, ਚਾਰ ਚੂੜੀਆਂ ਸੋਨੇ ਦੀਆਂ ਮੰਗੀਆਂ

ਮੈਂ ਕਿਹੜਾ ਜਾਨ ਮੰਗ ਲਈ, ਓਏ-ਹੋਏ

ਹੋ, ਮੈਂ ਕਿਹੜਾ ਜਾਨ ਮੰਗ ਲਈ

ਤੇਰੇ ਹੀ ਸਹਾਰੇ ਆ, ਬੈਠੇ ਆਂ ਕਵਾਰੇ

ਯਾਰਾ ਸਾਡੀ ਨਿਭੀ ਜਾਂਦੀ ਗੱਲਾਂ ਦੇ ਸਹਾਰੇ

ਪਿਆਰ ਦੇ ਆਂ ਮਾਰੇ ਆ, ਗਿਣੀ ਜਾਈਏ ਲਾਰੇ ਆ

ਅਸੀਂ ਤੇਰੀ Match 'ਚ ਆ, ਤੇਰੇ ਆ ਨਜ਼ਾਰੇ

ਹੋ, ਤੇਰੇ ਮੇਰੇ ਬਾਰੇ

ਹੋ, ਤੇਰੇ ਮੇਰੇ ਬਾਰੇ

ਲੋਕ ਸਾਰੇ ਜਾਣਦੇ, ਮੈਂ ਤਾਂਹੀ ਸ਼ਰੇਆਮ ਮੰਗ ਲਈ

ਚਾਰ ਚੂੜੀਆਂ ਸੋਨੇ ਦੀਆਂ ਮੰਗੀਆਂ

ਮੈਂ ਕਿਹੜਾ ਜਾਨ ਮੰਗ ਲਈ

ਹੋ, ਚਾਰ ਚੂੜੀਆਂ ਸੋਨੇ ਦੀਆਂ ਮੰਗੀਆਂ

ਮੈਂ ਕਿਹੜਾ ਜਾਨ ਮੰਗ ਲਈ, ਓਏ-ਹੋਏ

ਹੋ, ਮੈਂ ਕਿਹੜਾ ਜਾਨ ਮੰਗ ਲਈ

- It's already the end -