Jaan Warda - Ravneet

Jaan Warda

Ravneet

00:00

04:03

Similar recommendations

Lyric

Aye, yo, The Kidd

ਓ, ਤੇਰਾ ਚੰਨ ਤੋਂ ਸੁਨੱਖਾ ਮੁੱਖ, ਸੋਹਣੀਏ

ਤੋੜ ਦਿੰਦਾ ਮੇਰੇ ਸਾਰੇ ਦੁੱਖ, ਸੋਹਣੀਏ

ਹੋ, ਫ਼ੁੱਲਾਂ ਨਾਲੋਂ ਵੱਧ ਤੇਰੀ care ਕਰਨੀ

ਮੇਰੀ ਜ਼ਿੰਦਗੀ ਦੀ ਖਾਲੀ ਥਾਂ ਤੂੰ ਭਰਨੀ

ਓ, ਤੇਰੇ ਉਤੇ ਮਰਦਾ ਮੈਂ, ਪਿਆਰ ਤੈਨੂੰ ਕਰਦਾ ਮੈਂ

ਜੋ ਵੀ ਜਿੱਤਿਆ ਮੈਂ ਅੱਜ ਤਾਂਹੀ ਤੇਰੇ ਤੋਂ ਹਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

(ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ)

(ਮੈਂ ਓਥੇ-ਓਥੇ ਜਾਨ ਵਾਰੂੰਗਾ)

ਕੱਲਾ-ਕੱਲਾ ਸਾਹ ਮੇਰਾ ਤੇਰੀ ਗੁਲਾਮੀ ਕਰਦਾ ਏ

ਓ, ਕੱਲਾ-ਕੱਲਾ ਸਾਹ ਮੇਰਾ ਤੇਰੀ ਗੁਲਾਮੀ ਕਰਦਾ ਏ

ਮੈਂ ਪਹਿਲਾਂ ਤੇਰੀ ਗਲੀ 'ਚ ਆਜਾਂ, ਸੂਰਜ ਮਗਰੋਂ ਚੜ੍ਹਦਾ ਏ

ਤੂੰ ਫ਼ਿਕਰਾਂ ਨੂੰ ਦਿਲ ਚੋਂ remove ਕਰਦੇ

ਮੈਂ ਲੱਗੀਆਂ ਦੇ ਮੁੱਲ ਉਤਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

(ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ)

(ਮੈਂ ਓਥੇ-ਓਥੇ ਜਾਨ ਵਾਰੂੰਗਾ)

ਓ, ਹੁਸਣ ਤੇਰੇ ਵਿੱਚ ਕਿਆ ਬਾਤਾਂ ਨੇ

Simple ਸਾਦਗੀ lit, ਬਿੱਲੋ

ਓ, ਹੁਸਣ ਤੇਰੇ ਦੀਆਂ ਕਿਆ ਬਾਤਾਂ ਨੇ

Simple ਸਾਦਗੀ lit, ਬਿੱਲੋ

Surname ਮੇਰਾ ਤੇਰੇ ਨਾਮ ਦੇ ਪਿੱਛੇ

ਬੈਠ ਗਿਆ ਜਵਾਂ fit, ਬਿੱਲੋ

ਹੋ, ਗੱਲਾਂ ਸਬ ਖੁੱਲ ਕੇ ਤੂੰ ਦੱਸ, ਬੱਲੀਏ

ਨੀ ਕਿਹੜਾ ਦੁੱਖ ਦਿਲ ਉਤੇ ਤੇਰੇ ਭਰੂਆ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

(ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ)

(ਮੈਂ ਓਥੇ-ਓਥੇ ਜਾਨ ਵਾਰੂੰਗਾ)

ਜੋਗੇ ਪਿੰਡ ਦਾ Sukh Sandhu ਤੈਨੂੰ ਵੇਖ ਜਿਉਂਦਾ life, ਕੁੜੇ

ਓ, ਜੋਗੇ ਪਿੰਡ ਦਾ Sukh Sandhu ਤੈਨੂੰ ਵੇਖ ਜਿਉਂਦਾ life, ਕੁੜੇ

ਓ, ਡਰਦੀ ਕਿਉਂ Ravneet ਦੇ ਹੁੰਦੇ? Full ਗੱਭਰੂ ਦੀ hype ਕੁੜੇ

ਹੋ, ਕਰੂੰ ਸਬ ਤੇਰੀਆਂ demand'an ਪੂਰੀਆਂ

ਨਾ ਉਤੋਂ-ਉਤੋਂ ਹਾਸ ਕੇ ਕਦੇ ਮੈਂ ਸਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ, ਮੈਂ ਓਥੇ-ਓਥੇ ਜਾਨ ਵਾਰੂੰਗਾ

(ਤੂੰ ਜਿੱਥੇ-ਜਿੱਥੇ ਪੈਰ ਧਰੇਂਗੀ)

(ਮੈਂ ਓਥੇ-ਓਥੇ ਜਾਨ ਵਾਰੂੰਗਾ)

- It's already the end -