Jatti - Diljit Dosanjh

Jatti

Diljit Dosanjh

00:00

02:59

Similar recommendations

Lyric

Desi Crew, Desi Crew

Desi Crew, Desi Crew

ਵੇ ਦੇਖ ਗੱਲਾਂ ਵਾਲੇ ਟੋਏ ਮੈਨੂੰ ਨਾ ਕੀ ਕਰੂ?

(ਨਾ ਕੀ ਕਰੂ?)

ਵੇ ਜਦੋਂ ਜੀਜੀ-ਜੀਜੀ ਕੀਤਾ, ਤੇਰੀ ਮਾਂ ਕੀ ਕਰੂ?

(ਮਾਂ ਕੀ ਕਰੂ?)

ਵੇ ਦੇਖ ਗੱਲਾਂ ਵਾਲੇ ਟੋਏ ਮੈਨੂੰ ਨਾ ਕੀ ਕਰੂ?

ਵੇ ਜਦੋਂ ਜੀਜੀ-ਜੀਜੀ ਕੀਤਾ, ਤੇਰੀ ਮਾਂ ਕੀ ਕਰੂ?

ਜੀਜੀ, ਦੱਸ ਦੇ ਪਸੰਦ ਕਿਹੜੀ-ਕਿਹੜੀ

ਪਸੰਦ ਜੱਟੀ ਆਪੇ ਆ ਜਾਊ (ਪਸੰਦ ਜੱਟੀ ਆਪੇ ਆ ਜਾਊ)

ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਇਸ ਗੱਲ ਦੀ guarantee ਜੱਟਾ ਮੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਕੇਰਾਂ mummy ਨੂੰ ਮਿਲਾ ਦੇ ਮੈਨੂੰ ਤੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਮੇਰਾ Moon ਜਿਹਾ ਹੈਗਾ ਕਿ ਨਈਂ ਮੂੰਹ ਦੱਸ ਦੇ

ਕਿਸੇ ਪਾਸੇ ਹੋ ਕਮੀ ਤਾਂ ਜੱਟਾ ਤੂੰ ਦੱਸ ਦੇ

ਵੇ ਮੇਰਾ Moon ਜਿਹਾ ਹੈਗਾ ਕਿ ਨਈਂ ਮੂੰਹ ਦੱਸ ਦੇ

ਕਿਸੇ ਪਾਸੇ ਹੋ ਕਮੀ ਤਾਂ ਜੱਟਾ ਤੂੰ ਦੱਸ ਦੇ

ਛੱਡ Gucci, Versace, ਸੂਟ ਵੀ ਮੈਂ ਪਾ ਲੂੰਗੀ

ਕਿਹੜੇ ਸੰਨ ਵਾਲ਼ੀ ਭਾਲ਼ਦਿਆਂ ਨੂੰਹ ਦੱਸ ਦੇ

(ਕਿਹੜੇ ਸੰਨ ਵਾਲ਼ੀ ਭਾਲ਼ਦਿਆਂ ਨੂੰਹ ਦੱਸ ਦੇ)

ਵੇ ਖਾਸ ਲੰਡਨੋਂ ਮੰਗਾਈਆਂ ਤੇਰੀ ਬੇਬੇ ਕਰਕੇ

ਪਾਕੇ ਤੁਰੂ ਜਦੋਂ ਜੱਟੀ ਛਮ-ਛਮ ਕਰਕੇ

ਪੈਰੀ ਛਣਕੂ ਪੰਜੇਬ ਜਦੋਂ ਮੇਰੀ

ਪਸੰਦ ਜੱਟੀ ਆਪੇ ਆ ਜਾਊ (ਆਪੇ ਆ ਜਾਊ)

ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਇਸ ਗੱਲ ਦੀ guarantee ਜੱਟਾ ਮੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਕੇਰਾਂ mummy ਨੂੰ ਮਿਲਾ ਦੇ ਮੈਨੂੰ ਤੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਮੇਰੀ ਸੂਟਾਂ ਤੋਂ ਲੈ jean'an ਤਕ outfit ਦੇਖ ਲੈ

ਤੱਕਦੇ ਹੀ ਬੇਬੇ ਦਊ green chit ਦੇਖ ਲੈ

ਵੇ ਮੇਰੀ ਸੂਟਾਂ ਤੋਂ ਲੈ jean'an ਤਕ outfit ਦੇਖ ਲੈ

ਤੱਕਦੇ ਹੀ ਬੇਬੇ ਦਊ green chit ਦੇਖ ਲੈ

ਮਿਲ਼ੇਗਾ ਦੋਸਾਂਝਾ ਵਾਲ਼ਿਆ ਵੇ ਪੱਗ ਚਿਣਦਾ

ਤੂੰ ਹੀ ਐ, ਜਦੋਂ ਵੀ ਮੇਰੇ ਦਿਲ ਵਿੱਚ ਦੇਖ ਲੈ

(ਤੂੰ ਹੀ ਐ, ਜਦੋਂ ਵੀ ਮੇਰੇ ਦਿਲ ਵਿੱਚ ਦੇਖ ਲੈ)

ਸੁੱਖਾਂ ਸੁੱਖਦੀ ਫ਼ਿਰਾਂ ਮੈਂ ਕੰਮ ਭਾਰ ਲੱਗ ਜਾਏ

ਨਾਂ ਨਾਲ਼ ਵੇ ਜੱਟੀ ਦੇ Shri Brar ਲੱਗ ਜਾਏ

ਜੇ ਮਾਲਵੇ ਦਾ ਰਾਜਾ ਵੱਜਦਾ

ਜੇ ਮਾਲਵੇ ਦਾ ਰਾਜਾ ਵੱਜਦਾ

ਰਾਣੀ ਮਾਝੇ ਦੀ ਮੂਹਰੇ ਆ ਜੱਟੀ ਜਿਹੜੀ

ਪਸੰਦ ਜੱਟੀ ਆਪੇ ਆ ਜਾਊ

ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਇਸ ਗੱਲ ਦੀ guarantee ਜੱਟਾ ਮੇਰੀ

ਪਸੰਦ ਜੱਟੀ ਆਪੇ ਆ ਜਾਊ

ਵੇ ਕੇਰਾਂ mummy ਨਾ' ਮਿਲਾ ਦੇ ਮੈਨੂੰ ਤੇਰੀ

ਪਸੰਦ ਜੱਟੀ ਆਪੇ ਆ ਜਾਊ

- It's already the end -