Calculations - Arjan Dhillon

Calculations

Arjan Dhillon

00:00

03:33

Similar recommendations

Lyric

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਜਾਂਦੀ ਜਾਂਦੀ ਸਾਨੂੰ ਐਨਾ ਤਾਂ ਸਿੱਖਾਂ ਜਾਂਦਾ

ਹੋ ਜਾਂਦੀ ਜਾਂਦੀ ਸਾਨੂੰ ਐਨਾ ਤਾਂ ਸਿੱਖਾਂ ਜਾਂਦਾ

ਹਾਏ ਕਿਸੇ ਉੱਤੇ ਕਿਵੇਂ ਲਾਉਂਦਾ ਏ Scheme ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਕਿਹੜੇ ਜਨਮ ਚ ਜਾਕੇ ਭਰੇ ਗੀ ਤੂੰ ਹਰਜਾਨਾ ਨੀ

ਜਿਦਣ ਟੁੱਟੀ ਮੇਰੇ ਨਾਲ ਰਾਜਾਨ ਤੇ ਭਾਣਾ ਸੀ

ਹਾਏ ਇਹ ਵੀ ਰਿਹਾ ਮੇਰਾ ਸੀ ਦੁੱਖ ਭੰਡਾਉਂਦਾ ਨੀ

ਹਜੇ ਵੀ ਆਬਦੀ ਲੱਗਦੀ ਜਦੋ ਵੀ ਸੁਪਨਾ ਆਉਂਦਾ ਨੀ

ਹੋ ਦੁਨੀਆਂ ਪੁੱਛ ਦੀ ਕਿਥੋਂ ਮਗਾਉਣਾ ਕਾਲਾ ਮਾਲ ਕੁੜੇ

ਨੀਂਦ ਨਾ ਆਵੇ ਮੇਰੀਆਂ ਅੱਖਾਂ ਲਾਲ ਕੁੜੇ

ਕਿਵੇਂ ਸਮਝੀਏ ਮੈਂ ਨੀ ਖਾਦੀ ਫੀਮ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਨਾਵਾਂ ਨਾਵਾਂ ਚਾਅ Passport ਤੇ ਮੋਹਰਾਂ ਦਾ

ਹਾਏ ਸਾਰੀ ਉਮਰ ਕਿ ਕਰੇਗੀ Liquor ਸਟੋਰਾਂ ਦਾ

ਓ ਤੈਨੂੰ ਪੈ ਗਿਆ ਚੱਸ ਕੁੜੇ ਮੋਰ ਗੇਝਾ ਦਾ

ਕਿਥੇ ਰਹਿ ਗਿਆ ਇਲਮ ਇਸ਼ਕ ਤੇ ਗੇਝਾ ਦਾ

ਹਾਏ ਗਿਰਵੀ ਦਾ ਤੂੰ ਪੱਟਿਆ ਹਾਏ ਦੁੱਖ ਭਾਰੇ ਨੇ

ਹਾਏ ਦਿੱਤਾਂ ਨਾ ਕੋਈ ਨਿਯਾ ਸਾਨੂੰ ਫਗਵਾੜੇ ਨੇ

ਹੁਣ ਅੱਲ੍ਹੜਾਂ ਉੱਤੇ ਕਰਦੇ ਨੀ ਯਕੀਨ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਹੋ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਪਹਿਲੀ ਉਮਰ ਦੀਆਂ ਕੱਚੀਆਂ ਜਿਹੀ ਲਿਹਾਜਾ ਚ

ਤੇਰੇ ਪਿੰਡ ਪਾਏ ਖਤ ਓਆਏ ਦਰਜਾ ਚ

ਸੋਹਣੇ ਹੋਰ ਬਥੇਰੇ ਕੋਈ ਨੀ ਅੰਤ ਕੁੜੇ

ਕਹਿੰਦੇ ਰਿਹਾ ਸਾਡੇ ਆਲਾ ਬੇਅੰਤ ਕੁੜੇ

ਹਾਏ ਓਥੇ ਰਹਿੰਦੀ Visa ਜਿਥੋਂ ਦਾ ਛੇਤੀ ਮਿਲਦਾ ਨੀ

Show-ਸ਼ੁ ਲਾਉਣ ਆਉ ਗਏ ਅਰਜਨ ਅੜੀ ਤੌ ਹਿਲ ਦਾ ਨੀ

ਹੋ ਲੈਜਾਈ VVIP ਟਿਕਟਾਂ ਹੈ ਨੀ ਸੀਨ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਓ ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

ਹੋ ਗਿਣਤੀ ਭੁੱਲ ਜਾ ਤੇਰੇ ਲਾਰੇ ਗਿਣਦਾ ਹਾਣ ਦੀਏ

ਲੱਗਦਾ ਰੱਖਣਾ ਪੈਣਾ ਮੈਨੂੰ ਵੀ ਮੁਨੀਮ ਕੋਈ

- It's already the end -