Jatt Disde - Arjan Dhillon

Jatt Disde

Arjan Dhillon

00:00

03:21

Similar recommendations

Lyric

Ayo, The Kidd

ਸਾਡੇ ਮੂਹਰੇ ਅੜਜੇ ਕੇ ਜਿਹੜਾ ਲੀਰ ਦਾ

ਨਾਲੇ ਘੁੰਮਦਾ ਰਕਾਨੇ ਕਾਫਲਾਂ ਮੰਡੀਰ ਦਾ

(ਸਾਡੇ ਮੂਹਰੇ ਅੜਜੇ ਕੇ ਜਿਹੜਾ ਲੀਰ ਦਾ

ਨਾਲੇ ਘੁੰਮਦਾ ਰਕਾਨੇ ਕਾਫਲਾਂ ਮੰਡੀਰ ਦਾ)

ਹਾਏ ਉੱਠ ਤੜਕੇ ਸ਼ਕੀਏ ਲਾ ਲਾਦੇ ਰੰਗ ਦੀ

ਲਾਇਨੋ ਵਾਰ ਗੱਡੀਆਂ ਜੋ rally ਲੰਗਦੀ

ਹੋ ਫਿਰ ਪੌ ਨਿਰਵੈਰ ਭਾਣਾ ਮਨੀਏ ਹਜ਼ੂਰ

ਨੀ ਤੂੰ ਦੱਸ ਕਿਹੜੇ ਮੱਥੇ ਉੱਤੇ ਵੱਟ ਦਿਸਦੇ

ਤੇਰੇ ਜਿਹੀਆਂ, ਤੇਰੇ ਜਿਹੀਆਂ

ਹੋ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਅਸੀ ਅੱਲੜ club'an ਵਿਚ ਘੱਟ ਦਿਸਦੇ

ਘੱਟ ਦਿਸਦੇ, ਨੀ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਹੋ ਅੱਖਾਂ ਲਾਲ ਰਗਾ ਵਿਚ ਬੋਲਦੇ ਆ ਐਨਕਾਂ ਨੀ ਲਾਉਂਦੇ ਪਤਲੋ

ਓ ਦਿਲ ਲੁੱਟਦੇ ਨੀ ਮਾਰਦੇ ਆ ਡਾਕੇ ਹਾਏ ਪਿਆਰ ਕਿਥੇ ਪਾਉਂਦੇ ਪਤਲੋ

ਹੋ ਛੇਤੀ ਕੀਤੇ ਦਿੰਦੇ ਨਈਓਂ number ਬਿੱਲੋ

Lowkey ਰਹਿੰਦੇ ਆ ਪਤੰਦਰ ਬਿੱਲੋ

ਹੋ ਕਦੇ ਬਾਹਰ ਹੋਈਏ ਕਦੇ ਅੰਦਰ ਬਿੱਲੋ

ਹਾਏ ਅੱਗ ਲਾਣੇ ਇੱਕ ਥਾਂ ਤੇ ਘਟ ਟਿਕਦੇ

ਤੇਰੇ ਜਿਹੀਆਂ, ਤੇਰੇ ਜਿਹੀਆਂ

ਹੋ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਅਸੀ ਅੱਲੜ club'an ਵਿਚ ਘੱਟ ਦਿਸਦੇ

ਘੱਟ ਦਿਸਦੇ, ਨੀ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਅਸੀ ਠੇਕਾ ਲਿਆ ਦਬਕਾ ਚਲਾਉਣ ਦਾ ਦੁਨੀਆਂ ਦੇ ਦੰਦ ਜੋੜਦੇ

ਹੋ ਸਾਡੇ ਅਸਲੇ ਚੋ ਸਿਖਿਆ ਚਲਾਉਣੀਆਂ ਜੋ ਫਿਰਦੇ ਬਨੇਰੇ ਪੋਰਦੇ

ਹੋ ਯਾਰਾ ਬਾਜ਼ਾਂ ਨਾਲ ਪੈਜੇ ਕਾਲ ਕਾਵਾਂ ਨੂੰ ਬਿੱਲੋ

ਹਰ ਕੋਈਂ ਮਿਲੇ ਆਕੇ ਰਾਹਵਾਂ ਨੂੰ ਬਿੱਲੋ

ਵੱਜਦੇ ਨੀ ਨਕੇ ਦਰਿਆਵਾਂ ਨੂੰ ਬਿੱਲੋ

ਸਾਡੇ ਨੇੜੇ ਤੇੜੇ ਵੀ ਨੀ ਤੌਲੀ ਜੱਟ ਦਿਸਦੇ

ਤੇਰੇ ਜਿਹੀਆਂ, ਤੇਰੇ ਜਿਹੀਆਂ

ਹੋ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਅਸੀ ਅੱਲੜ club'an ਵਿਚ ਘੱਟ ਦਿਸਦੇ

ਘੱਟ ਦਿਸਦੇ, ਨੀ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਲੱਕ ਮਖਣੀ ਤੋਂ ਪੂਰਾ senorita, ਨੀ ਸਿੱਖੀ ਲੱਗਦੀ ਐ Salsa

ਹੱਥ ਆਉਣਾ ਨੀ ਭਦੌੜ ਆਲਾ ਅਰਜਨ

ਤੂੰ ਕਹੇਗੀ ਤੂੰ ਰੂਪ ਗਾਲਤਾ

ਹੋ ਕਾਮਬਾ ਛੇੜ ਦਿਆਂਗੇ ਪੂਰੇ ਆਲੀ ਪਾਉਣ ਵਾਂਗੂ ਨੀ

ਦੇਖੀ ਚੜੀ ਲੱਗਦੀ ਤੂੰ ਸੌਣ ਵਾਂਗੂ ਨੀ

ਹੋ ਗੀਤ ਕਸੀ ਬੈਠਾ ਮੁੰਡਾ don ਵਾਂਗੂ ਨੀ

ਨੀ ਮੈਂ ਓਨਾ ਚੋ ਨੀ ਜੇੜੇ ਆ ਛਲਾਰੂ ਲਿਖਦੇ ਨੀ

ਤੇਰੇ ਜਿਹੀਆਂ, ਤੇਰੇ ਜਿਹੀਆਂ

ਹੋ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

ਅਸੀ ਅੱਲੜ club'an ਵਿਚ ਘੱਟ ਦਿਸਦੇ

ਘੱਟ ਦਿਸਦੇ, ਨੀ ਗੇੜੇ ਤੇਰੇ ਜਿਹੀਆਂ ਲਾਉਣ ਜਿਥੇ ਜੱਟ ਦਿਸਦੇ

- It's already the end -