Pariyaan Toh Sohni - Amrit Maan

Pariyaan Toh Sohni

Amrit Maan

00:00

04:12

Similar recommendations

Lyric

ਨਾਲ਼ੇ ਤੇਰੀ ਆਕੜ ਝੱਲੇ, ਤਾਂ ਵੀ ਤੈਨੂੰ message ਕੱਲੇ

(ਨਾਲ਼ੇ ਤੇਰੀ ਆਕੜ ਝੱਲੇ, ਤਾਂ ਵੀ ਤੈਨੂੰ message ਕੱਲੇ)

ਨਾਲ਼ੇ ਤੇਰੀ ਆਕੜ ਝੱਲੇ, ਤਾਂ ਵੀ ਤੈਨੂੰ message ਕੱਲੇ

ਐਦਾਂ ਦੀ ਨਾਰ ਵੇ ਮੁੰਡਿਆ ਹੋਰ ਨਹੀਂ ਹੋਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਜੱਟੀ...

ਸਾਰਾ-ਸਾਰਾ ਦਿਨ ਮੇਰਾ ਚੱਕਦਾ ਨਹੀਂ phone

ਦੱਸ ਐਡਾ ਤੇਰਾ ਕਿਹੜਾ ਕੰਮਕਾਰ ਵੇ?

ਰੁੱਸੀ ਨੂੰ ਮਨਾਉਣਾ ਵੀ ਕੋਈ ਤੇਰੇ ਕੋਲ਼ੋਂ ਸਿੱਖੇ

ਮਾਰ ਮਿੱਠੀਆਂ ਜਿਹੀਆਂ ਤੂੰ ਦਿੰਦੈ ਸਾਰ ਵੇ

ਮਾਰ ਮਿੱਠੀਆਂ ਜਿਹੀਆਂ ਤੂੰ ਦਿੰਦੈ ਸਾਰ ਵੇ

ਬਦਲੇ ਹੁਣ ਲਊਂ ਮੈਂ ਤੜਕੇ

Phone ਜਿਹਾ ਭੰਨ ਦਊਂ ਫੜ ਕੇ

ਵੇ ਤੈਨੂੰ ਮੈਂ ਦੇਖੂੰ ਤੜਕੇ

Phone ਜਿਹਾ ਭੰਨ ਦਊਂ ਫ਼ੜ ਕੇ

ਫਿਰ ਭਾਵੇਂ ਬਹਿ ਜਾਈ ਸੜ ਕੇ

ਐਦਾਂ ਹੀ ਹੋਣੀ

ਵੇ ਅੱਜ ਤੋਂ ਐਦਾਂ ਹੀ ਹੋਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਜੱਟੀ...

ਹਰ ਵੇਲੇ ਕਰਾਂ ਤੈਨੂੰ understand

ਮੈਂ ਜਵਾਕਾਂ ਵਾਂਗੂ ਕਰਦੀ ਨਾ ਹਿੰਡ ਵੇ

ਕਹਿੰਦਾ ਸੀ vacation'an 'ਤੇ ਲੈਕੇ ਜਾਣਾ ਮੈਨੂੰ

ਤੇਰਾ ਖੌਰੇ ਕਦੋਂ ਆਊ weekend ਵੇ?

ਖੌਰੇ ਕਦੋਂ ਆਊ weekend ਵੇ?

ਵੇ ਇੱਕ ਤੇਰੇ ਯਾਰ 'ਤੇ rifle'an

ਵਰਤਦਾ ਕਿਉਂ ਨਹੀਂ ਅਕਲਾਂ?

ਵੇ ਇੱਕ ਤੇਰੇ ਯਾਰ 'ਤੇ rifle'an

ਵਰਤਦਾ ਕਿਉਂ ਨਹੀਂ ਅਕਲਾਂ?

ਵੇਖਦੈ ਗੋਰੀਆਂ ਸ਼ਕਲਾਂ

ਲੱਭ ਗਈ ਹੋਣੀ

ਕੋਈ ਤੈਨੂੰ ਲੱਭ ਗਈ ਹੋਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਜੱਟੀ...

ਨੱਕ ਉਤੇ ਮੱਖੀ ਮੈਂ ਤਾਂ ਬਹਿਣ ਨਹੀਂ ਸੀ ਦਿੰਦੀ

ਖੌਰੇ ਪੱਟ ਲਈ ਤੂੰ ਦੇਕੇ ਵੇ ਗੁਲਾਬ ਜਿਹਾ

ਐਨੇ ਦੁੱਖ ਦਿੱਨੈ, ਤਾਂ ਵੀ ਪਿਆਰ ਆਈ ਜਾਂਦਾ

ਇਸ ਗੱਲ ਦਾ ਤਾਂ ਹੈ ਨਹੀਂ ਵੇ ਜਵਾਬ ਜਿਹਾ

ਇਸ ਗੱਲ ਦਾ ਤਾਂ ਹੈ ਨਹੀਂ ਵੇ ਜਵਾਬ ਜਿਹਾ

ਮਾਨਾਂ, ਗੱਲ ਦਿਲ 'ਚੋਂ ਕੱਢਦੀ

ਤੇਰਾ ਨਹੀਂ ਖੇੜਾ ਛੱਡਦੀ

ਵੇ ਮਾਨਾਂ, ਗੱਲ ਦਿਲ 'ਚੋਂ ਕੱਢਦੀ

ਸੌਖਾ ਨਹੀਂ ਖੇੜਾ ਛੱਡਦੀ

ਰਹਾਂ ਭਾਵੇਂ ਰੋਜ ਮੈਂ ਲੜਦੀ

ਤੇਰੇ ਨਾ' ਲਾਉਣੀ

ਵੇ ਜਿੰਦ ਮੈਂ ਤੇਰੇ ਨਾ' ਲਾਉਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਲੈ ਗਿਓਂ ਗੱਡੀ-ਗੱਡੀ, ਕੱਲੀ ਕਿਉਂ ਛੱਡੀ-ਛੱਡੀ?

ਨਾ ਦਿਲ 'ਚੋਂ ਕੱਢੀ-ਕੱਢੀ, ਵੇ ਜੱਟੀ ਪਰੀਆਂ ਤੋਂ ਸੋਹਣੀ

ਵੇ ਜੱਟੀ...

(It's an Ikwinder Singh production)

- It's already the end -