Facetime - Chani Nattan

Facetime

Chani Nattan

00:00

02:24

Similar recommendations

Lyric

Skyy

ਓ, facetime ਚੱਕ, ਮੁੰਡਿਆ, ਅੱਜ ਜਚਦੀ ਜੱਟੀ ਤੇਰੀ ਬਾਹਲ਼ੀ

ਹੋ, ਬਾਪੂ ਬੈਠਾ ਖੱਬੀ seat 'ਤੇ, ਮੈਂ ਕਿਹਾ service ਹੋ ਜਾਊ ਸਾਲ਼ੀ

ਵੇ ਬੇਬੇ ਪੁੱਛੇ ਕੀ ਕਰਦਾ, ਅੱਡੇ ਪੁੱਛਦੀ ਆ ਮੈਨੂੰ ਮੇਰੀ ਮਾਸੀ

ਮੈਂ ਚਾਚੇ ਕੋਲ਼ੋਂ ਸਿੱਖਾਂ ਕਉਡੀਆਂ, ਤੇ ਬਿੱਲੋ ਤਾਏ ਕੋਲ਼ੋਂ ਸਿੱਖਾਂ ਬਦਮਾਸ਼ੀ

ਓ, ਮੈਂ ਕਿਹਾ, "ਚੱਲ ਨਾਲ਼ date 'ਤੇ"

ਕਹਿੰਦਾ, "Sorry, sorry, ਅੱਜ ਪੈਣੀ ਪੇਸ਼ੀ"

ਹੋ, ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

ਤੈਨੂੰ ਚੇਤੇ ਕਰਕੇ...

ਤੈਨੂੰ ਚੇਤੇ ਕਰਕੇ ਰੰਗਦੀ ਰਹਿੰਦੀ nail'an ਨੂੰ

ਹੋ, ਤੇਰੀ ਚੜ੍ਹੀ ਜਵਾਨੀ ਤੋਰੂ ਜਵਾਨੀ ਜੇਲ੍ਹਾਂ ਨੂੰ

ਹੋ, ਤੇਰੇ ਨਾਲ਼ ਕਾਲ਼ੀ ਪੱਗਾਂ ਵਾਲ਼ੇ, ਚਾਰੇ ਸ਼ੀਸ਼ੇ ਕਾਲ਼ੇ

ਹੋ, ਗੱਡੀ ਵਿੱਚ ਚੱਲੇਂ AK-47 ਆਲ਼ੇ

ਹੋ, ਤੁਸੀਂ ਖੂਨ ਕਰ ਦਿੰਦੇ ਓ ਵੇ ਪਿੱਛੇ ਵੱਟਾਂ ਦੇ

ਹੋ, ਪੁੱਤ ਨੀ ਜੱਟਾਂ ਦੇ ਸ਼ੌਕੀ ਆਂ truck'an ਦੇ

ਹੋ, ਲਗਦੇ ਆਂ ਡਾਕੂ ਚੰਦਰੇ

ਲੈਕੇ ਨਿਕਲ਼ੇ ਸਿਰਾਂ 'ਤੇ ਖੇਸੀ

ਹੋ, ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

ਮੇਰੇ ਆਹ brown ਰੰਗ ਦੇ ਹੋਏ ਫ਼ਿਰਦੇ ਆਂ ਚੋਬਰ ਦੀਵਾਨੇ

ਨੀ ਕਿਹੜੇ shooter'an ਤੋਂ ਸਿਖ ਲਏ ਨੀ ਤੇਰੇ ਅੱਖੀਆਂ ਨੇ ਮਾਰਨੇ ਨਿਸ਼ਾਨੇ?

Surrey ਦੀਆਂ street'an 'ਤੇ ਵੇ ਮੈਂ ਸੁਣ ਲਏ ਆਂ ਤੇਰੇ ਗਾਣੇ

ਹੋ, Monday ਮਿਲ਼ੂ bail ਜੱਟ ਨੂੰ, ਨੀ ਲੈ ਗਏ ਫੜ ਕੇ Friday ਠਾਣੇ

ਓ, ਮੁੰਡਾ ਨਾਲ਼ ਮੋਗੇ ਵੱਲ ਦਾ, ਤੈਨੂੰ ਪੁੱਠੀਆਂ ਪੜ੍ਹਾਉਂਦਾ ਜਿਹੜਾ ਮੱਤਾਂ

ਹੋ, rally ਜਿੰਨਾ ਕੱਠ ਹੋ ਗਿਆ, ਨੀ ਆਇਆ hood ਵਿੱਚ Chani Nattan

ਹੋ, ਸਾਰਿਆਂ 'ਤੇ case ਚੱਲਦੇ

ਵੇ ਤੇਰੀ gang ਜੱਟਾ ਬਾਹਲ਼ੀ ਆ ਕਲੇਸ਼ੀ

ਹੋ, ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

ਗੱਡੀਆਂ ਵਿਲਾਇਤ ਦੀ ਆਂ

ਵਿੱਚ ਘੁੰਮਦੇ ਮਾਂਵਾਂ ਦੇ ਪੁੱਤ ਦੇਸੀ

- It's already the end -