LIT IMPRESSION - Gurj Sidhu

LIT IMPRESSION

Gurj Sidhu

00:00

03:38

Similar recommendations

Lyric

Jump ਕਰਦੇ ਗਲੇ ਚ long chain ਨੀ

ਮਹੰਗੇ ਗੱਡੀਆਂ ਦੇ wheel ਬੱਲੀਏ

ਲੱਗੇ Dolce Gabbana ਨੈਨ ਲੱਖਾਂ ਦੇ

ਹੁੰਦਾ awesome ਜੇਹਾ feel ਬੱਲੀਏ

Scratch ਪੈਣ ਦਿੱਤਾ ਨਹੀਓ ਟੌਰ ਤੇ

ਏ ਤੇ ਫੇਰ ਵੀ ਮਾਮਲੇ ਅੱਖ ਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ

ਜੱਟ ਸਾਂਭ-ਸਾਂਭ ਕੇ ਰੱਖਦੇ ਨੇ

Lit impression ਮਿਤਰਾ ਦੇ

ਖੜ ਖੜ ਕੇ ਪਟੋਲੇ ਤਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ

ਜੱਟ ਸਾਂਭ-ਸਾਂਭ ਕੇ ਰੱਖਦੇ ਨੇ

Lit impression ਮਿਤਰਾ ਦੇ

ਖੜ ਖੜ ਕੇ ਪਟੋਲੇ ਤਕਦੇ ਨੇ

ਨਹੀਓ ਕਾਲੇ ਦਿਲ਼ ਨਾ ਹੀ ਕਾਰੋਬਾਰ ਨੀ

ਹੱਡਾ ਨਾਲ ਲੱਗਣ ਦਿੱਤੀ ਨਾ ਖਾਰ ਨੀ

ਹੋ ਨਹੀਓ ਕਾਲੇ ਦਿਲ ਨਾ ਹੀ ਕਾਰੋਬਾਰ ਨੀ

ਹਡਾ ਨਾਲ ਲਗਨ ਦਿੱਤੀ ਨਾ ਖਾਰ ਨੀ

ਭਾਂਵੇ ਜੇਬਾਂ Dollar ਨਾਲ tight ਰੇਨਦੀਆ

ਪਰ ਦਿਲ ਵਿੱਚ ਕਦੇ ਰੱਖੇਂ ਅਹੰਕਾਰ ਨੀ

ਹੋ ਲੰਦੁ ਬਨੜੇਆ ਨੂ end ਵਿੱਚ leave ਕਰੀਏ

ਹੋ ਮੇਹਨਤਾ ਨਾ ਮੰਜ਼ਿਲਾਂ achieve ਕਰੀਏ

ਮਰ-ਮਰ ਯਾਰੀਆਂ ਨਿਭਾਉਂਦੇ ਬੱਲੀਏ

ਨੀ ਪੁੱਤ ਜੱਟਾਂ ਦੇ ਪਿੱਛੇ ਹਟਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ

ਜੱਟ ਸਾਂਭ-ਸਾਂਭ ਕੇ ਰੱਖਦੇ ਨੇ

Lit impression ਮਿਤਰਾ ਦਾ

ਖੜ ਖੜ ਕੇ ਪਟੋਲੇ ਤਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ

ਜੱਟ ਸਾਂਭ-ਸਾਂਭ ਕੇ ਰੱਖਦੇ ਨੇ

Lit impression ਮਿਤਰਾ ਦੇ

ਖੜ ਖੜ ਕੇ ਪਟੋਲੇ ਤਕਦੇ ਨੇ

ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ

Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ

ਸੁਖ ਸੰਧੂ ਤੇਰਾ ਪੂਰੀ ਪਕਿ ਹਿਨਡ ਦਾ

Head ਪੇਆ ਫੂਕੇਂਆ ਮੈ ਅੱਧੇ ਪਿੰਡ ਦਾ

ਸਿੱਧੁਆਂ ਦੇ ਮੁੰਡੇ ਨਾਲ ਬੇਹਣੀ ਉਠਣੀ

ਦੂਜਾ ਨਾਮ ਤੇਰੇ ਕਰਤਾ ਬੱਯਾਨਾ ਜਿੰਦ ਦਾ

ਆ ਤੇਰੇ ਨਖਰੇ ਆ sharp stone ਬੱਲੀਏ

ਪੂਰਾ ਜੱਟ ਉੱਤੇ ਕਰੇਗੀ proud ਬੱਲੀਏ

ਚੈਨਲਾ ਦੀ ਸ਼ਕਣੇ bread ਸ਼ੈਹਰ ਦੇ

ਨੀ ਜੇਹੜਾ dad ਤੇਰਾ ਨਿਤ ਚੱਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ

ਜੱਟ ਸਾਂਭ-ਸਾਂਭ ਕੇ ਰੱਖਦੇ ਨੇ

Lit impression ਮਿਤਰਾ ਦੇ

ਖੜ ਖੜ ਕੇ ਪਟੋਲੇ ਤਕਦੇ ਨੇ

ਹੋ ਦਿਲ ਤੇ ਲੱਗੀਆਂ ਚੀਜਾਂ ਨੂ

ਜੱਟ ਸਾਂਭ-ਸਾਂਭ ਕੇ ਰੱਖਦੇ ਨੇ

Lit impression ਮਿਤਰਾ ਦੇ

ਖੜ ਖੜ ਕੇ ਪਟੋਲੇ ਤਕਦੇ ਨੇ

- It's already the end -