Girlfriend - DJ Flow

Girlfriend

DJ Flow

00:00

03:18

Similar recommendations

Lyric

ਓ, ਬਾਰੀ-ਬਾਰੀ ਬਰਸੀ ਖੱਟਣ ਗਿਆ ਸੀ

ਖੱਟ ਕੇ ਲਿਆਂਦੀ ਆ ਸੰਦੂਕ, ਜੱਟੀਏ

(Yeah)

ਓ, ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂੰ

ਸਮਝਾਂ ਤੋਂ ਬਾਹਰ ਆ ਮਸ਼ੂਕ, ਜੱਟੀਏ

ਓ, ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

Girlfriend ਆ ਬੰਦੂਕ, ਜੱਟੀਏ

ਓ, ਜੀ-ਜੀ ਕਹਿਣ ਵਾਲ਼ੀ ਸਾਨੂੰ ਕਿੱਥੇ ਜੱਚਦੀ?

ਆਹ, ਰੰਨ ਕੋਲ਼ੇ gun ਹੋਵੇ ਸਿਰਾ ਲੱਗਦੀ

(ਰੰਨ ਕੋਲ਼ੇ gun ਹੋਵੇ ਸਿਰਾ...)

ਕੁੜੀਏ, ਜੇ ਤੇਰਾ supreme ਨਖ਼ਰਾ

ਕੁੜੀਏ, ਜੇ ਤੇਰਾ supreme ਨਖ਼ਰਾ

ਅਸੀਂ ਪਾਈਏ Supreme ਆਲ਼ੇ boot, ਜੱਟੀਏ

ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂੰ

ਸਮਝਾਂ ਤੋਂ ਬਾਹਰ ਆ ਮਸ਼ੂਕ, ਜੱਟੀਏ

(ਓ, Girlfriend ਆ ਬੰਦੂਕ, ਜੱਟੀਏ)

(ਓ, ਓ, Girlfriend ਆ ਬੰਦੂਕ)

(D J Flow)

(Girlfriend ਆ ਬੰਦੂਕ, ਜੱਟੀਏ)

(ਓ, ਅਸਲੇ ਦੀ, ਅਸਲੇ ਦੀ, ਪੂਰੀ ਜੱਟ ਨੂੰ)

ਓ, ਜੀਹਦੇ ਨਾਲ਼, ਬਿੱਲੋ ਸਾਡੀ ਯਾਰੀ ਪੱਕੀ ਐ

ਓਹਨੂੰ ਗੋਨਿਆਣੇ ਆਲ਼ਾ ਮਾਨ ਕਹਿੰਦੇ ਐ

ਓ, nick name ਪੁੱਛੀਂ, ਬਿੱਲੋ ਬੰਨ੍ਹੇ-ਚੰਨੇ ਤੋਂ

D J Flow ਨੂੰ ਤੁਫ਼ਾਨ ਕਹਿੰਦੇ ਆ

ਓ, ਜੀਹਦੇ ਨਾਲ਼, ਬਿੱਲੋ ਸਾਡੀ ਯਾਰੀ ਪੱਕੀ ਐ

ਓਹਨੂੰ ਗੋਨਿਆਣੇ ਆਲ਼ਾ ਮਾਨ ਕਹਿੰਦੇ ਐ

Nick name ਪੁੱਛੀਂ, ਬਿੱਲੋ ਬੰਨ੍ਹੇ-ਚੰਨੇ ਤੋਂ

D J Flow ਨੂੰ ਤੁਫ਼ਾਨ ਕਹਿੰਦੇ ਆ

ਓ, Italy ਦੀ, ਜੱਟੀਏ ਤੂੰ ਰਾਣੀ ਬਣਨਾ

ਜਿੱਥੋਂ ਲੰਘੇਗੀ ਹਾਏ, ਵੱਜਣੇ salute, ਜੱਟੀਏ

(Italy ਦੀ, ਜੱਟੀਏ ਤੂੰ)

ਓ, ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂੰ

ਸਮਝਾਂ ਤੋਂ ਬਾਹਰ ਆ ਮਸ਼ੂਕ, ਜੱਟੀਏ

ਓ, ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

Girlfriend ਆ ਬੰਦੂਕ, ਜੱਟੀਏ

ਓ, ਮੋਗੇ ਤੋਂ Miami ਤੱਕ ਧੌਂਸ ਯਾਰ ਦੀ

ਘੋੜੀ ਨੁਕਰੀ ਜੋ ਕੰਨਾਂ ਦਾ cross ਮਾਰਦੀ

ਓ, ਮੋਗੇ ਤੋਂ Miami ਤੱਕ ਧੌਂਸ ਯਾਰ ਦੀ

ਘੋੜੀ ਨੁਕਰੀ ਜੋ ਕੰਨਾਂ ਦਾ cross ਮਾਰਦੀ

ਓ, ਜਾਨ ਜਾਂਦੀ ਜਾਵੇ ਅਸੀਂ ਸੱਚ ਬੋਲਦੇ

(ਅਸੀਂ ਸੱਚ ਬੋਲਦੇ)

ਖਰੇ ਬੰਦਿਆਂ ਦੇ ਹੁੰਦੇ ਆ ਸਬੂਤ, ਜੱਟੀਏ

ਓ, ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

ਅਸਲੇ ਦੀ knowledge ਤਾਂ ਪੂਰੀ ਜੱਟ ਨੂੰ

ਸਮਝਾਂ ਤੋਂ ਬਾਹਰ ਆ ਮਸ਼ੂਕ, ਜੱਟੀਏ

ਓ, ਤੇਰਾ-ਮੇਰਾ ਪਿਆਰ ਦੱਸ ਕਿਵੇਂ ਨਿਭਜੂ?

Girlfriend ਆ ਬੰਦੂਕ, ਜੱਟੀਏ

Girlfriend ਆ ਬੰਦੂਕ, ਜੱਟੀਏ

- It's already the end -