Rooh - Tej Gill

Rooh

Tej Gill

00:00

03:28

Similar recommendations

Lyric

ਕਹਿੰਦਾ ਏ ਦਿਲ ਮੇਰਾ ਮੈਨੂੰ

ਤੇਰੇ ਨਾਲ ਮੋਹੱਬਤਾਂ ਪਾਵਾਂ

ਕਹਿੰਦਾ ਏ ਦਿਲ ਮੇਰਾ ਮੈਨੂੰ

ਤੇਰੇ ਨਾਲ ਮੋਹੱਬਤਾਂ ਪਾਵਾਂ

ਤੇਰਾ ਬਾਲ ਵਿੰਗਾ ਨਾ ਹੋਵੇ

ਨੀ ਤੇਰੀ eye ਤੋਂ ਮੈਂ ਮਰ ਜਾਵਾਂ

ਕਹਿੰਦਾ ਏ ਦਿਲ ਮੇਰਾ ਮੈਨੂੰ

ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ

ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਨੀ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਨੀ ਸਾਡਾ ਤੇਰੇ ਬਿਨਾਂ ਜੀਣਾ ਸਜਾ ਹੋ ਗਿਆ

ਰਾਤਾਂ ਨੂੰ ਨੀਂਦ ਨਾ ਆਵੇ

ਦਿਲ ਤੈਨੂੰ ਵੇਖਣਾ ਚਾਹਵੇ

ਰੁਕ ਗਈਆਂ ਘੜੀਆਂ, ਸੋਹਣੀਏ

ਇੱਕ ਪਲ ਨਾ ਕੱਟਿਆ ਜਾਵੇ

ਰਾਤਾਂ ਨੂੰ ਨੀਂਦ ਨਾ ਆਵੇ

ਦਿਲ ਤੈਨੂੰ ਵੇਖਣਾ ਚਾਹਵੇ

ਰੁਕ ਗਈਆਂ ਘੜੀਆਂ, ਸੋਹਣੀਏ

ਇੱਕ ਪਲ ਨਾ ਕੱਟਿਆ ਜਾਵੇ

ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ

ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਨੀ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਨੀ ਸਾਡਾ ਤੇਰੇ ਬਿਨਾਂ ਜੀਣਾ ਸਜਾ ਹੋ ਗਿਆ

ਤੇਰੀ ਮੈਂ ਰੂਹ ਬਣ ਜਾਵਾਂ, ਹੀਰੀਏ

ਤੇਰੀ ਮੈਂ ਰੂਹ ਬਣ ਜਾਵਾਂ, ਸੋਹਣੀਏ

ਜ਼ੁਲਫ਼ਾਂ ਦੀ ਛਾਂ ਬਣ ਜਾਵਾਂ, ਬੁੱਲ੍ਹਾਂ ਤੇ ਨਾਂ ਬਣ ਜਾਵਾਂ

ਇਹਨਾਂ ਖ਼ਿਆਲਾਂ ਵਿੱਚ ਮੈਂ ਖੋ ਗਿਆ

ਨੀ ਹੁਣ ਤੇਰਾ ਦੀਵਾਨਾ ਜਾਨੇ Tej ਹੋ ਗਿਆ

ਨੀ ਹੁਣ ਤੇਰਾ ਦੀਵਾਨਾ ਜਾਨੇ Tej ਹੋ ਗਿਆ

ਤੇਰੇ ਬਿਨਾਂ ਜੀਣਾ ਸਜ਼ਾ ਹੋ ਗਿਆ

ਵੇ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਨੀ ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ

ਨੀ ਸਾਡਾ ਤੇਰੇ ਬਿਨਾਂ ਜੀਣਾ ਸਜਾ ਹੋ ਗਿਆ

ਸੋਹਣੀਏ, ਮੇਰੀ ਸੋਹਣੀਏ

ਹੀਰੀਏ, ਮੇਰੀ ਹੀਰੀਏ

- It's already the end -