Do Gallan - Let's Talk - Garry Sandhu

Do Gallan - Let's Talk

Garry Sandhu

00:00

04:11

Similar recommendations

Lyric

ਚੰਨ ਦੀ ਚਾਨਣੀ, ਥੱਲੇ ਬਹਿ ਕੇ

ਚੰਨ ਦੀ ਚਾਨਣੀ, ਥੱਲੇ ਬਹਿ ਕੇ

ਦੋ ਗੱਲਾਂ ਕਰੀਏ ਪਿਆਰ ਦੀਆਂ

ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ

ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ

ਹੱਥਾਂ ਵਿੱਚ ਹੋਵੇ ਤੇਰਾ ਹੱਥ

ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ)

ਓ, ਤੇਰਾ-ਮੇਰਾ ਪਿਆਰ ਵੇਖ

ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ

ਹੱਥਾਂ ਵਿੱਚ ਹੋਵੇ ਤੇਰਾ ਹੱਥ

ਸਮਾਂ ਉੱਥੇ ਹੀ ਖਲੋ ਜਾਵੇ (ਉੱਥੇ ਹੀ ਖਲੋ ਜਾਵੇ)

ਓ ਤੇਰਾ-ਮੇਰਾ ਪਿਆਰ ਵੇਖ

ਚੰਨ ਓਲ੍ਹੇ ਬਦਲ਼ਾਂ ਦੇ ਹੋ ਜਾਵੇ

ਆਉਣ ਠੰਡੀਆਂ ਹਵਾਵਾਂ ਸੀਨਾ ਠਾਰਦੀਆਂ

ਦੋ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ, ਦੋ ਗੱਲਾਂ ਕਰੀਏ

ਦੋ ਗੱਲਾਂ ਪਿਆਰ ਦੀਆਂ

ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ

ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹਜਾਂ

ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰਜਾਂ

ਰੂਹਾਂ ਵਿੱਚ ਬਾਰਿਸ਼ਾਂ ਦਾ ਪਾਣੀ ਬਣ ਤੇਰੇ ਉੱਤੇ ਵਰ੍ਹਜਾਂ

ਮਿਲ਼ੇ ਤੇਰੀ ਰੂਹ ਨੂੰ ਸੁੱਕੂੰ, ਐਸਾ ਕੁਝ ਕਰਜਾਂ

ਫੁੱਲ ਬਣ ਕੇ ਸਜਾਂ ਮੈਂ ਰਾਹਵਾਂ ਯਾਰ ਦੀਆਂ

ਦੋ ਗੱਲਾਂ ਕਰੀਏ

ਆਜਾ ਗੱਲਾਂ ਕਰੀਏ, ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ

ਆਜਾ ਗੱਲਾਂ ਕਰੀਏ, ਗੱਲਾਂ ਕਰੀਏ

ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠੀ ਕੋਲ਼ ਮੇਰੇ ਤੂੰ ਹੋਵੇ

ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ

ਹੋਵੇ ਆਖ਼ਰੀ ਸਾਹ 'ਤੇ ਤੇਰਾ ਨਾਂ, ਬੈਠੀ ਕੋਲ਼ ਮੇਰੇ ਤੂੰ ਹੋਵੇ

ਜਦੋਂ ਜਾਵਾਂ ਇਸ ਦੁਨੀਆ ਤੋਂ, ਤੇਰਾ ਮੇਰੇ ਵੱਲ ਮੂੰਹ ਹੋਵੇ

ਸੋਚਾਂ Sandhu ਦੀਆਂ ਇੱਥੇ ਆਕੇ ਹਾਰਦੀਆਂ

ਦੋ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦਿਆਂ, ਦੋ ਗੱਲਾਂ ਕਰੀਏ

ਦੋ ਗੱਲਾਂ ਕਰੀਏ ਪਿਆਰ ਦੀਆਂ

ਆਜਾ ਗੱਲਾਂ ਕਰੀਏ, ਆਜਾ ਗੱਲਾਂ ਕਰੀਏ

ਆਜਾ ਗੱਲਾਂ ਕਰੀਏ, ਦੋ ਗੱਲਾਂ ਕਰੀਏ

- It's already the end -