Tape - Arjan Dhillon

Tape

Arjan Dhillon

00:00

03:08

Similar recommendations

Lyric

MXRCI

ਹੋ, ਅੱਗੇ ਕਿਥੇ ਐਨੇ ਦਿਨ ਪਿੰਡ ਰਹਿੰਦਾ ਸੀ

ਹਾਏ, ਜੀ ਜੇਹਾ ਨਾ ਲੱਗੇ ਸਾਲਾ ਇਹ ਹੀ ਕਹਿੰਦਾ ਸੀ

ਅੱਗੇ ਕਿਥੇ ਐਨੇ ਦਿਨ ਪਿੰਡ ਰਹਿੰਦਾ ਸੀ

ਹਾਏ, ਜੀ ਜੇਹਾ ਨਾ ਲੱਗੇ ਸਾਲਾ ਇਹ ਹੀ ਕਹਿੰਦਾ ਸੀ

ਸ਼ੈਡ ਥੱਲੇ ਖੜੀ ਗੱਡੀ ਮਾਰੇ shine ਤਾਂ

ਡਾਟ ਨੀ ਪੁਵਾਏਆ four by four ਦਾ

(ਡਾਟ ਨੀ ਪੁਵਾਏਆ four by four ਦਾ, sick)

ਹੋ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਹੋ, ਬਾਰ ਕਾਦਾ ਗਈ ਮੱਤ ਗੋਰੀ ਹੋ ਗਈ

ਆੜ੍ਹਤੀਆਂ ਵਾਂਗੂ ਕੁੜੀ ਕੋਰੀ ਹੋ ਗਈ

ਹੋ, ਮੱਚਦਾ ਹੁਸਨ ਫਿਰੇ ਅੱਖਾਂ ਫੂਕਦਾ

B-Town ਫਿਰਦਾ ਪਰਾਂਦਾ ਸ਼ੂਕਦਾ

ਨਿਖ਼ਰ ਕੇ ਖੜਾ ਹੂ ਪਾਲਜ਼ੇ ਚ ਕੋਈ

ਪਾ ਗਿਆ ਹੋਣਾ ਜਿਹੜਾ ਮੁੱਲ ਤੋਰ ਦਾ (sick)

ਹੋ, ਮੋਟਰ ਤੇ ਸੁਣਦੀ ਆ tape ਵੱਜਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

(ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ)

ਹੋ, ਦੂਰੀ ਪਈ ਉਤੇ ਆਸ਼ਿਕ ਹੈ ਹਾਰਦਾ

ਉਤੋਂ timezone change ਹੋਇਆ ਬਾਰ ਦਾ

ਡਾਲਰਾਂ ਦੇ ਰੰਗ ਨੇ ਦਿਮਾਗ ਚੱਕਤਾ

ਮੁੰਡਾ ਦਿਲ ਤੋਂ ਲਿਫਾਫੇ ਵਾਂਗੂ ਲਾ ਕੇ ਰੱਖਤਾ

ਗਿਆ ਕੱਟਿਆ ਪਤੰਗ ਲੁੱਟ ਕੋਈ ਲੈ ਗਿਆ

ਉਮਰ ਨਿਆਣੀ ਪਿੰਨ੍ਹਾ ਕੱਚੀ ਡੋਰ ਦਾ (sick)

ਹੋ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

(ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ)

ਹੋ, ਚੀਜ਼ ਓਪਰੀ ਅਰਜਣਾ ਪਹਿਲੀ ਸੱਟ ਦੀ

ਪੁਛਣੋ ਨਾ ਨਾਲ ਦੀ ਮੰਡੀਰ ਹਟਦੀ

ਹੋ, ਜੱਡਾ ਕਰ ਜੇ delete ਕਿਥੇ ਜਿਹਰਾ ਜੱਟੀਏ

ਮਾਰਏਂਗੀ ਤੂੰ ਲੱਗੇ ਬਾਰ ਗੇੜਾ ਜੱਟੀਏ

ਹੁੰਦੀ ਆ ਪਤੋੜ ਲਾਲਾ-ਲਾਲਾ ਮਿਤਰੋ

ਲਾਲੇ ਨਾ ਨਸ਼ਾ ਜਾਹਦਾ ਹੱਡ ਖੋਰ ਦਾ (sick)

ਹੋ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

ਹਾਏ, ਮੋਟਰ ਤੇ ਵੱਜਦੀ ਆ tape ਸੁਣਦੀ

ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ

(ਹੋ, ਮੋਟਰ ਤੇ ਵੱਜਦੀ ਏ tape ਸੁਣਦੀ)

(ਨਵਾਂ-ਨਵਾਂ ਦਿਲ ਟੁਟਿਆ ਸ਼ੋਰ ਦਾ)

- It's already the end -