Sorry Song - Neha Kakkar

Sorry Song

Neha Kakkar

00:00

03:24

Similar recommendations

Lyric

ਓ, ਮੇਰੇ ਮੱਖਣਾਂ, ਤੈਨੂੰ ਇਹ ਦੱਸਣਾ

ਗੁੱਸਾ ਜਦੋਂ ਕਰਨੈ, ਹੋਰ ਸੋਹਣਾ ਲੱਗਨੈ

(ਹੋਰ ਸੋਹਣਾ ਲੱਗਨੈ)

ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ

ਰਹਿ ਲਈ ਜਿੱਦਾਂ ਮਰਜੀ ਰਹਿਣਾ

ਹੁਣ ਨਹੀਂ ਤੈਨੂੰ ਕੁੱਝ ਭੀ ਕਹਿਣਾ

ਰਹਿ ਲਈ ਜਿੱਦਾਂ ਮਰਜੀ ਰਹਿਣਾ

ਤੇਰੇ ਲਿਏ ਹੋ ਮੰਗ ਲੈਣਾ

ਤੇਰੇ ਲਿਏ ਹੋ ਮੰਗ ਲੈਣਾ

ਬਾਬਾ ਚੜ੍ਹਦੀ ਕਲਾ ਕਰੇ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...

ਨੀ ਰੱਬ ਤੇਰਾ ਭਲਾ ਕਰੇ, ਹਾਏ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...

ਨੀ ਰੱਬ ਤੇਰਾ, ਨੀ ਰੱਬ ਤੇਰਾ ਭਲਾ ਕਰੇ, ਹੋ

Hmm, ਐਵੇਂ ਚੱਕ ਲਈ ਗੱਲ, ਸੋਹਣਿਆ

ਗੁੱਸਾ ਕਰ ਗਿਆ ਕੱਲ, ਸੋਹਣਿਆ

ਐਵੇਂ ਚੱਕ ਲਈ ਗੱਲ, ਸੋਹਣਿਆ

ਗੁੱਸਾ ਕਰ ਗਿਆ ਕੱਲ, ਸੋਹਣਿਆ

ਮੰਨ ਜਾ ਨਾ ਹੁਣ ਚੱਲ, ਸੋਹਣਿਆ

ਮੰਨ ਜਾ ਨਾ ਹੁਣ ਚੱਲ, ਸੋਹਣਿਆ

ਵੇ ਮੈਂ ਆਕੜ ਸਹਿਨੀ ਆਂ

Phone ਤਾਂ ਚੱਕ ਲੈ ਮੇਰਾ, ਮੈਂ "Sorry"...

Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ

Phone ਤਾਂ ਚੱਕ ਲੈ ਮੇਰਾ, ਮੈਂ "Sorry"...

(MixSingh in the house)

ਜਿੰਨਾ ਤੈਨੂੰ ਮੈਂ ਚਾਹੁੰਦੀ, ਕੋਈ ਚਾਹਵੇ ਨਾ

ਇੱਕ ਵਾਰੀ ਜਿਹਨੂੰ ਛੱਡਤਾ, ਯਾਰ ਬੁਲਾਵੇ ਨਾ

ਰੁੱਕ ਜਾ video call ਤਾਂ ਚੱਕ ਲੈ

ਆਖਿਰੀ ਵਾਰੀ ਮੈਨੂੰ ਤੱਕ ਲੈ

Jacket'an ਮੇਰੀਆਂ ਤੂੰ ਹੀ ਰੱਖ ਲੈ

Jacket'an ਮੇਰੀਆਂ ਤੂੰ ਹੀ ਰੱਖ ਲੈ

ਦਿਲ ਨਾ ਉਹਦਾ ਗਿਲਾ ਕਰੇ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...

ਨੀ ਰੱਬ ਤੇਰਾ ਭਲਾ ਕਰੇ, ਹਾਏ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ

ਨਾ ਤੂੰ ਕਰੀਂ, ਨਾ ਮੈਂ ਕਰਨਾ ਹੁਣ phone ਤੈਨੂੰ

ਗੁੱਸਾ ਨਾ ਕਰ, baby, ਹੁਣ ਹੀ ਮਿਲ ਮੈਨੂੰ

ਘਰੋਂ ਬਾਹਰ ਆ, ਆਉਨੀ ਆਂ ਮੈਂ

ਮੰਨ ਜਾ ਫ਼ੁੱਲ ਲਿਆਉਨੀ ਆਂ ਮੈਂ

Babbu, ਤੈਨੂੰ ਚਾਹੁੰਨੀ ਆਂ ਮੈਂ

Babbu, ਤੈਨੂੰ ਚਾਹੁੰਨੀ ਆਂ ਮੈਂ

ਆ ਲੈ ਸੌਂਹ ਖਾ ਲੈਨੀ ਆਂ

ਸੁਨ, phone ਤਾਂ ਚੱਕ ਲੈ ਮੇਰਾ, ਮੈਂ "Sorry"...

Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ ਭਲਾ ਕਰੇ, ਹੋ

Phone ਤਾਂ ਚੱਕ ਲੈ ਮੇਰਾ, ਮੈਂ "Sorry"...

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...

Phone ਤਾਂ ਚੱਕ ਲੈ ਮੇਰਾ, ਮੈਂ sorry...

ਜਿਉਂਦੀ ਰਹਿ ਮੁਟਿਆਰੇ, ਨੀ ਰੱਬ ਤੇਰਾ...

Phone ਤਾਂ ਚੱਕ ਲੈ ਮੇਰਾ, ਮੈਂ "Sorry" ਕਹਿਨੀ ਆਂ, ਹਾਏ

- It's already the end -