00:00
02:45
ਇਸ ਗੀਤ ਬਾਰੇ ਇਸ ਵੇਲੇ ਕੋਈ ਜਾਣਕਾਰੀ ਮੌਜੂਦ ਨਹੀਂ ਹੈ।
ਸਾਕ ਮੋੜਤੇ ਮੈਂ
(ਸਾਕ ਮੋੜਤੇ ਮੈਂ)
ਤੈਨੂੰ ਸਮਝ ਨਹੀਂ ਲਗਦੀ ਤੈਨੂੰ ਕਿੰਨਾ ਚਾਹੁੰਨੀ ਆਂ
ਤੇਰੀ shirt ਨਾਲ਼ ਦੇ ਵੇ ਨਿੱਤ ਸੂਟ ਮੈਂ ਪਾਉਨੀ ਆਂ
ਤੈਨੂੰ ਸਮਝ ਨਹੀਂ ਲਗਦੀ ਤੈਨੂੰ ਕਿੰਨਾ ਚਾਹੁੰਨੀ ਆਂ
ਤੇਰੀ shirt ਨਾਲ਼ ਦੇ ਵੇ ਨਿੱਤ ਸੂਟ ਮੈਂ ਪਾਉਨੀ ਆਂ
ਇੱਕ ਤੈਨੂੰ ਤੱਕਣੇ ਲਈ
ਨਿੱਤ ਖੜ੍ਹਦੀ ਮੋੜ 'ਤੇ ਮੈਂ
ਤੇਰੇ ਕਰਕੇ, ਚੰਨਾ ਵੇ, ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ, ਓ ਮੁੰਡਿਆ, ਕਿੰਨੇ ਸਾਕ ਮੋੜਤੇ ਮੈਂ
(ਸਾਕ ਮੋੜਤੇ ਮੈਂ)
(ਸਾਕ ਮੋੜਤੇ ਮੈਂ)
(ਸਾਕ ਮੋੜਤੇ ਮੈਂ)
ਮੇਰਾ ਤਾਂ phone ਵੀ ਚੱਕਦਾ ਨਹੀਂ
ਹੋਰਾਂ ਦਾ time ਤੂੰ ਚੱਕਦਾ ਏ
ਮੈਨੂੰ ਚੌਵੀ ਘੰਟੇ ਕਿਉਂ ਤੂੰ ਧੋਖੇ ਵਿੱਚ ਰੱਖਦਾ ਏ?
ਮੇਰਾ ਤਾਂ phone ਵੀ ਚੱਕਦਾ ਨਹੀਂ
ਹੋਰਾਂ ਦਾ time ਤੂੰ ਚੱਕਦਾ ਏ
ਮੈਨੂੰ ਚੌਵੀ ਘੰਟੇ ਕਿਉਂ ਧੋਖੇ ਵਿੱਚ ਰੱਖਦਾ ਏ?
ਕਿਸੇ ਹੋਰ ਨੇ ਖੜ੍ਹਨਾ ਨਹੀਂ
ਜਿੱਥੇ ਖੜ੍ਹ ਗਈ ਲੋੜ 'ਤੇ ਮੈਂ
ਤੇਰੇ ਕਰਕੇ, ਚੰਨਾ ਵੇ, ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ, ਓ ਮੁੰਡਿਆ, ਕਿੰਨੇ ਸਾਕ ਮੋੜਤੇ ਮੈਂ
(ਸਾਕ ਮੋੜਤੇ ਮੈਂ)
ਮੈਨੂੰ ਸਹੇਲੀਆਂ ਕਹਿੰਦੀਆਂ ਨੇ
ਤੂੰ ਲਾਰੇ ਲਾਉਨਾ ਏ
ਮੇਰੇ ਨਾ' ਸ਼ਰਤਾਂ ਲਾਉਂਦੀਆਂ ਨੇ
ਨਾ ਤੂੰ ਵਿਆਹ ਕਰਵਾਉਣਾ ਏ
ਮੈਨੂੰ ਸਹੇਲੀਆਂ ਕਹਿੰਦੀਆਂ ਨੇ
ਤੂੰ ਲਾਰੇ ਲਾਉਨਾ ਏ
ਮੇਰੇ ਨਾ' ਸ਼ਰਤਾਂ ਲਾਉਂਦੀਆਂ ਨੇ
ਨਾ ਤੂੰ ਵਿਆਹ ਕਰਵਾਉਣਾ ਏ
ਮੈਨੂੰ "ਹਾਂ" ਜਾਂ "ਨਾ" ਕਰਦੇ
ਤੇਰੇ ਅੱਗੇ ਹੱਥ ਜੋੜਤੇ ਮੈਂ
ਤੇਰੇ ਕਰਕੇ, ਓ ਮੁੰਡਿਆ, ਕਿੰਨੇ ਸਾਕ ਮੋੜਤੇ ਮੈਂ
ਤੇਰੇ ਕਰਕੇ, ਚੰਨਾ ਵੇ, ਕਿੰਨੇ ਸਾਕ ਮੋੜਤੇ ਮੈਂ