Yaar Mod Do (From "Yaar Mod Do") - Guru Randhawa

Yaar Mod Do (From "Yaar Mod Do")

Guru Randhawa

00:00

03:28

Song Introduction

ਯਾਰ ਮੋਡ ਦੋ" ਗੁਰੂ ਰੰਧਾਵਾ ਵੱਲੋਂ ਗਾਇਆ ਗਿਆ ਇੱਕ ਪ੍ਰਸਿੱਧ ਪੰਜਾਬੀ ਗੀਤ ਹੈ। ਇਸ ਗੀਤ ਨੂੰ 2020 ਵਿੱਚ ਰਿਲੀਜ਼ ਕੀਤਾ ਗਿਆ ਸੀ ਅਤੇ ਇਹ ਦੋਸਤਾਂ ਦੀ ਗਹਿਰੀ ਮੁਹੱਬਤ ਅਤੇ ਰਿਸ਼ਤਿਆਂ ਦੇ ਬਾਰੇ ਵਿੱਚ ਹੈ। "ਯਾਰ ਮੋਡ ਦੋ" ਨੇ ਸ਼ੁਰੂ ਤੋਂ ਹੀ ਸੰਗੀਤ ਪ੍ਰੇਮੀਆਂ ਵਿੱਚ ਵੱਡਾ ਪ੍ਰਸਾਰ ਪਾਇਆ ਹੈ ਅਤੇ ਇਸ ਦੀ ਧੁਨ ਅਤੇ ਲਿਰਿਕਸ ਨੇ ਲੋਕਾਂ ਨੂੰ ਬਹੁਤ ਪਸੰਦ ਕੀਤਾ ਹੈ। ਗੁਰੂ ਰੰਧਾਵਾ ਦੀ ਮਨੋਹਰ ਅਵਾਜ਼ ਅਤੇ ਸੁੰਦਰ ਸੰਗੀਤ ਨੇ ਇਸ ਗੀਤ ਨੂੰ ਇੱਕ ਹਿੱਟ ਬਣਾਇਆ ਹੈ।

Similar recommendations

Lyric

ਓ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਓ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਓ, ਕਿਸੇ ਕੰਮ ਦੀ ਨਈਂ ਇਹ ਮਹਿੰਗੀ car

ਮੈਨੂੰ ਮੇਰੇ ਯਾਰ ਮੋੜ ਦੋ

ਓ, ਕਿਸੇ ਕੰਮ ਦੀ ਨਈਂ ਇਹ ਮਹਿੰਗੀ car

ਮੈਨੂੰ ਮੇਰੇ ਯਾਰ ਮੋੜ ਦੋ

ਉਹ ਵੀ ਸੀ ਸਮਾਂ, ਇਹ ਵੀ ਹੈ ਸਮਾਂ

ਸਮੇ 'ਤੇ ਚੱਲੇ ਜ਼ੋਰ ਨਾ

ਓਹੀ ਐ beer, ਅੰਬਰਾਂ ਦੀ ਛਾਂਹ

ਮੇਰੇ ਨਾਲ ਹੋਰ ਕੋਈ ਨਾ

ਓ, ਮੈਨੂੰ ਚੜ੍ਹਦੀ ਨਾ ਬਿਨਾਂ ਮੇਰੇ ਯਾਰ

ਸ਼ਰਾਬੀ ਯਾਰ ਮੋੜ ਦੋ

ਓ, ਮੈਨੂੰ ਚੜ੍ਹਦੀ ਨਾ ਬਿਨਾਂ ਮੇਰੇ ਯਾਰ

ਉਹ ਸ਼ਰਾਬੀ ਯਾਰ ਮੋੜ ਦੋ

ਓ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਓ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਜੇਬ ਵਿੱਚ cash, card ਨੇ ਪਏ

ਪਰ ਦਿਲ ਕਵੇ ਮੰਗਾਂ ਮੈਂ ਉਧਾਰ

ਅੱਕ ਗਿਆ ਮੈਂ ਝੂਠੀਆਂ ਤਰੀਫ਼ਾਂ ਨਾਲ

ਚੇਤੇ ਆਉਂਦਾ ਏ ਯਾਰਾਂ ਦਾ ਪਿਆਰ

ਜਿਹੜੀ ਬਣਦੀ ਸੀ, ਬਣਦੀ ਸੀ

ਹਾਂ, ਜਿਹੜੀ ਬਣਦੀ ਸੀ ਹਰ ਸ਼ਨੀਵਾਰ

ਉਹ car ਵਿੱਚ bar ਮੋੜ ਦੋ

ਜਿਹੜੀ ਬਣਦੀ ਸੀ ਹਰ ਸ਼ਨੀਵਾਰ

Car ਵਿੱਚ bar ਮੋੜ ਦੋ

ਹੋ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਇੱਕ ਵਾਰੀ ਓ ਰੱਬਾ, ਮੇਰੇ ਯਾਰਾਂ ਨੂੰ ਤੂੰ ਮੋੜ ਦੇ

ਵੇਖ ਲੈ ਤੂੰ ਚਾਹੇ ਆਪ ਆਕੇ, ਉਹਨਾਂ ਦੀ ਕਿੰਨੀ ਲੋੜ ਐ

ਹੋ, ਇੱਕ ਵਾਰੀ ਓ ਰੱਬਾ, ਮੇਰੇ ਯਾਰਾਂ ਨੂੰ ਤੂੰ ਮੋੜ ਦੇ, ਹਾਏ

ਵੇਖ ਲੈ ਤੂੰ ਚਾਹੇ ਆਪ ਆਕੇ ਮੈਨੂੰ ਉਹਨਾਂ ਦੀ ਕਿੰਨੀ ਲੋੜ ਐ

Phone ਦੇ wallpaper 'ਤੇ ਨੇ ਜੋ ਚਾਰ

Phone ਦੇ wallpaper 'ਤੇ ਨੇ ਜੋ ਚਾਰ

ਓਹੀ ਚਾਰ ਯਾਰ ਮੋੜ ਦੋ

ਓ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਓ, ਲੈ ਲੋ ਪੈਸਾ ਤੇ ਲੈ ਲੋ ਪਿਆਰ

ਮੈਨੂੰ ਮੇਰੇ ਯਾਰ ਮੋੜ ਦੋ

ਓ, ਮੈਨੂੰ ਮੇਰੇ ਯਾਰ ਮੋੜ ਦੋ

ਓ, ਮੈਨੂੰ ਮੇਰੇ ਯਾਰ ਮੋੜ ਦੋ

- It's already the end -