Mykonos - Jassa Dhillon

Mykonos

Jassa Dhillon

00:00

03:10

Song Introduction

ਇਸ ਗੀਤ ਬਾਰੇ ਇਸ ਸਮੇਂ ਕੋਈ ਸਬੰਧਿਤ ਜਾਣਕਾਰੀ ਨਹੀਂ ਹੈ।

Similar recommendations

Lyric

ਉਹ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ

ਚੱਲ ਅੰਬਰਾਂ ਤੇ ਕਿਤੇ ਲੈ ਕੇ ਜਾਵਾਂ

ਮੈਨੂੰ ਮੰਨ ਤੇਰਾ ਦਿਲਬਰ ਜਾਨੀ

ਤੈਨੂੰ ਇਸ਼ਕੇ ਦਾ ਜੋਗ ਸਿਖਾਵਾਂ

ਉਹ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ

ਚੱਲ ਅੰਬਰਾਂ ਤੇ ਕਿਤੇ ਲੈ ਕੇ ਜਾਵਾਂ

ਹੋ ਮੈਨੂੰ ਮੰਨ ਤੇਰਾ ਦਿਲਬਰ ਜਾਨੀਂ

ਤੈਨੂੰ ਇਸ਼ਕੇ ਦਾ ਜੋਗ ਸਿਖਾਵਾਂ

ਮਾਨੇ ਨਾਂ ਮਾਨੇ ਮੇਰਾ ਦਿਲ ਬੇਈਮਾਨ

ਹੋ ਜੇ ਕਿਸੇ ਤੇ ਸਾਲਾ ਹੋ ਜੇ ਮਿਹਰਬਾਨ

ਸਾਊ ਤੇ ਮੈਨੂੰ ਤੂੰ ਵੀ ਨਹੀਂ ਲੱਗਦੀ

ਦਸ ਸੋਹਣੀਏ ਤੂੰ ਮੇਰੀ ਕੀ ਲੱਗਦੀ

ਉਹ ਮਾੜੀ ਦੁਨੀਆਂ ਤੋਂ ਤੈਨੂੰ ਮੈਂ ਬਚਾਵਾਂ

ਚੱਲ one-way trip ਲੈ ਕੇ ਜਾਵਾਂ

ਜਾਨ ਲੈਣੀਆਂ ਨੇ ਤੇਰੀਆਂ ਅਦਾਵਾਂ

ਉਹ ਗੱਲ ਤੇਰੇ ਵਿੱਚ ਮੇਰੀਆਂ ਬਾਹਵਾਂ

ਉਹ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ

ਚੱਲ ਅੰਬਰਾਂ ਤੇ ਕਿਤੇ ਲੈ ਕੇ ਜਾਵਾਂ

ਹੋ ਮੈਨੂੰ ਮੰਨ ਤੇਰਾ ਦਿਲਬਰ ਜਾਨੀਂ

ਤੈਨੂੰ ਇਸ਼ਕੇ ਦਾ ਜੋਗ ਸਿਖਾਵਾਂ

ਛੱਡ ਦੇ ਸਿਆਪੇ ਛੱਡ-ਛੱਡ ਪਹਿਲਾਂ ਯਾਰ

ਛੇੜ ਕੇ ਤੂੰ ਦੇਖ ਨਵੇਂ ਸਿਰੇ ਤੋਂ ਪਿਆਰ

ਹਾਂ ਦੇਖੀ ਹੋਲੇ-ਹੋਲੇ ਫਿਰ ਕੀ ਬਣਦਾ

ਤੇਰਾ ਜਾਂਦਾ ਆ figure OG ਬਣਦਾ

ਛੱਡ ਦੇ ਸਿਆਪੇ ਛੱਡ-ਛੱਡ ਪਹਿਲਾਂ ਯਾਰ

ਛੇੜ ਕੇ ਤੂੰ ਦੇਖ ਨਵੇਂ ਸਿਰੇ ਤੋਂ ਪਿਆਰ

ਦੇਖੀ ਹੋਲੇ-ਹੋਲੇ ਫਿਰ ਕੀ ਬਣਦਾ

ਤੇਰਾ ਜਾਂਦਾ ਆ figure OG ਬਣਦਾ

ਮਾਨੇ ਨਾਂ ਮਾਨੇ ਮੇਰਾ ਦਿਲ ਬੇਈਮਾਨ

ਹੋ ਜੇ ਕਿਸੇ ਤੇ ਸਾਲਾ ਹੋ ਜੇ ਮਿਹਰਬਾਨ

ਸਾਊ ਤੇ ਮੈਨੂੰ ਤੂੰ ਵੀ ਨਹੀਂ ਲੱਗਦੀ

ਦਸ ਸੋਹਣੀਏ ਤੂੰ ਮੇਰੀ ਕੀ ਲੱਗਦੀ

ਹੋ ਤੇਰੇ ਸੁਪਨੇ ਦਾ ਸ਼ਹਿਰ ਸਜਾਵਾਂ

ਕਦੇ ਆਵਾਂ ਤੇ ਕਦੇ ਜਾਵਾਂ

ਘਰ ਹੋਵੇ ਦਿਲ ਦੇ ਕੋਨੇ

ਬਸ ਉਥੇ ਹੀ ਵੱਸ ਜਾਵਾਂ

ਉਹ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ

ਚੱਲ ਅੰਬਰਾਂ ਤੇ ਕਿਤੇ ਲੈ ਕੇ ਜਾਵਾਂ

ਹੋ ਮੈਨੂੰ ਮੰਨ ਤੇਰਾ ਦਿਲਬਰ ਜਾਨੀਂ

ਤੈਨੂੰ ਇਸ਼ਕੇ ਦਾ ਜੋਗ ਸਿਖਾਵਾਂ

ਕੀ ਹੋ ਗਿਆ ਜੇ ਹੋ ਗਏ ਫ਼ਨਾਹ

ਸਾਨੂੰ ਦੱਸ ਕਿੱਥੇ ਸੋਹਣੇ ਪਰਵਾਹ

ਜੇ ਤੂੰ ਇੱਕ ਵਾਰੀ ਕਹਿਦੇਂ ਜਾਨੇਂ ਜਾ

ਜਿੰਨੇ ਆਖੇ ਕਰ ਦੇਵਾਂਗੇ ਗੁਨਾਹ

ਕੀ ਹੋ ਗਿਆ ਜੇ ਹੋ ਗਏ ਫ਼ਨਾਹ

ਸਾਨੂੰ ਦੱਸ ਕਿੱਥੇ ਸੋਹਣੇ ਪਰਵਾਹ

ਜੇ ਤੂੰ ਇੱਕ ਵਾਰੀ ਕਹਿਦੇਂ ਜਾਨੇਂ ਜਾ

ਜਿੰਨੇ ਆਖੇ ਕਰ ਦੇਵਾਂਗੇ ਗੁਨਾਹ

ਮਾਨੇ ਨਾਂ ਮਾਨੇ ਮੇਰਾ ਦਿਲ ਬੇਈਮਾਨ

ਹੋ ਜੇ ਕਿਸੇ ਤੇ ਸਾਲਾ ਹੋ ਜੇ ਮਿਹਰਬਾਨ

ਸਾਊ ਤੇ ਮੈਨੂੰ ਤੂੰ ਵੀ ਨਹੀਂ ਲੱਗਦੀ

ਦਸ ਸੋਹਣੀਏ ਤੂੰ ਮੇਰੀ ਕੀ ਲੱਗਦੀ

ਉਹ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ

ਚੱਲ ਅੰਬਰਾਂ ਤੇ ਕਿਤੇ ਲੈ ਕੇ ਜਾਵਾਂ

ਹੋ ਮੈਨੂੰ ਮੰਨ ਤੇਰਾ ਦਿਲਬਰ ਜਾਨੀਂ

ਤੈਨੂੰ ਇਸ਼ਕੇ ਦਾ ਜੋਗ ਸਿਖਾਵਾਂ

ਉਹ ਤੈਨੂੰ ਤਲੀਆਂ ਤੇ ਚੋਗ ਚੁਗਾਵਾਂ

ਚੱਲ ਅੰਬਰਾਂ ਤੇ ਕਿਤੇ ਲੈ ਕੇ ਜਾਵਾਂ

ਹੋ ਮੈਨੂੰ ਮੰਨ ਤੇਰਾ ਦਿਲਬਰ ਜਾਨੀਂ

ਤੈਨੂੰ ਇਸ਼ਕੇ ਦਾ ਜੋਗ ਸਿਖਾਵਾਂ

(ਸਿਖਾਵਾਂ, ਸਿਖਾਵਾਂ, ਸਿਖਾਵਾਂ)

(ਸਿਖਾਵਾਂ, ਸਿਖਾਵਾਂ, ਸਿਖਾਵਾਂ)

- It's already the end -