Munde Pindaan De - Himmat Sandhu

Munde Pindaan De

Himmat Sandhu

00:00

02:59

Song Introduction

ਇਸ ਗੀਤ ਬਾਰੇ ਕੋਈ ਜਾਣਕਾਰੀ ਇਸ ਵੇਲੇ ਨਹੀਂ ਹੈ।

Similar recommendations

Lyric

ਲਾ, ਲੋ ਜਿੰਨਾ ਜ਼ੋਰ ਲਾਉਣਾ ਐ ਦਬਾਉਣ ਨੂੰ

ਚੜ੍ਹ ਦੀ ਕਲਾਇ ਬਹੁਤ ਸਾਡੇ ਜੀਉਣ ਨੂੰ

ਲਾ, ਲੋ ਜਿੰਨਾ ਜ਼ੋਰ ਲਾਉਣਾ ਐ ਦਬਾਉਣ ਨੂੰ

ਚੜ੍ਹ ਦੀ ਕਲਾਇ ਬਹੁਤ ਸਾਡੇ ਜੀਉਣ ਨੂੰ

ਲੱਕ ਮਾਹੜੇ time ਦਾ ਵੀ ਭੰਨ ਦੇਣਾ ਐ

ਕਿਓਂ ਕੀ ਪੱਕੇ ਆ ਜਮਾਦਰੂ ਹੀ ਹਿੰਡਾ ਦੇ

ਚੱਲ ਓਏ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਲਾਡੀ ਗਿੱਲ

ਗਿੱਲ ਰੌਂਤਹਿਆ ਹਾਲਾਤਾਂ ਦੀ ਜੇ ਅੜੀ ਆ

ਬੜੀ ਮੌਤ ਦੀ ਪੜ੍ਹਾਈ ਅਸੀ ਪੜ੍ਹੀ ਆ

ਗਿੱਲ ਰੌਂਤਹਿਆ ਹਾਲਾਤਾਂ ਦੀ ਜੇ ਅੜੀ ਆ

ਬੜੀ ਮੌਤ ਦੀ ਪੜ੍ਹਾਈ ਅਸੀ ਪੜ੍ਹੀ ਆ

ਓਨਾ ਮੁੜਕਾ ਬਣਾਇਆ ਬੜਾ ਖੂਨ ਦਾ

ਪਿਛੇ ਵਾਰਸ ਬੈਠੇ ਆ ਜਿਹੜੇ ਜਿੰਦਾ ਦੇ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਆਉਣ ਦਿਓ ਸੰਧੂ ਸਾਹਬ

ਹੱਕ ਖਾਦਾ ਨੀ ਕਿਸੇ ਨੂੰ ਖਾਣ ਦੇਣਾ ਨਈ

ਕੋਲੋਂ ਹੱਸਕੇ ਲੇਖਾ ਨੂੰ ਜਾਨ ਦੇਣਾ ਨਈ

ਹੱਕ ਖਾਦਾ ਨੀ ਕਿਸੇ ਨੂੰ ਖਾਣ ਦੇਣਾ ਨਈ

ਕੋਲੋਂ ਹੱਸਕੇ ਲੇਖਾ ਨੂੰ ਜਾਨ ਦੇਣਾ ਨਈ

ਸਿਰ ਚੜ ਕੇ ਜੁੰਨੂੰਨ ਬੋਲੇ ਜਿੱਤ ਦਾ

ਸਿਰਾ ਹੋਣਗੇ ਨਤੀਜੇ ਸਾਡੇ end'an ਦੇ

ਚੱਲ ਓਏ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਵਹਿਮ ਕੱਢ ਤੇ ਕਈਆਂ ਦੇ ਹਜੇ ਕੱਢਣੇ

ਮਾਰ ਦੱਬ ਕੇ ਹਰਾ ਕੇ ਵੈਰੀ ਛੱਡਣੇ

ਵਹਿਮ ਕੱਢ ਤੇ ਕਈਆਂ ਦੇ ਹਜੇ ਕੱਢਣੇ

ਮਾਰ ਦੱਬ ਕੇ ਹਰਾ ਕੇ ਵੈਰੀ ਛੱਡਣੇ

ਡਰ ਮੁੱਢ ਤੋਹ ਦਿਮਾਗ ਵਿਚ ਆਇਆ ਨੀ

ਰਹੇ ਛੇੜ ਦੇ ਆ ਖੱਖਰ ਪਰਿੰਡਾ ਦੇ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਜਿੱਤ ਕੇ ਹਟਾਂਗੇ ਵੱਡੇ ਸ਼ਹਿਰ ਨੂੰ

ਭਾਵੇਂ ਮੁੰਡੇ ਅਸੀ ਨਿੱਕੇ-ਨਿੱਕੇ ਪਿੰਡਾਂ ਦੇ

ਯਾਰ ਤੇਰਾ ਆ ਗਿਆ

- It's already the end -