Outfit (From "Outfit") - Guru Randhawa

Outfit (From "Outfit")

Guru Randhawa

00:00

02:34

Song Introduction

ਇਸ ਗੀਤ ਬਾਰੇ ਇਸ ਸਮੇਂ ਕੋਈ ਸਬੰਧਿਤ ਜਾਣਕਾਰੀ ਨਹੀਂ ਹੈ।

Similar recommendations

Lyric

Outfit ਤੇਰੀ, ਮੁਟਿਆਰੇ...

ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ

ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ

ਅੱਜ ਕਰ-, ਕਾਰੇ...

Out... ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂ... ਚਾੜ੍ਹੇ

Out... ਤੇਰੀ, ਮੁਟਿਆਰੇ

ਪੈ ਗਿਆ ਆ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ

ਨੀ ਬੁੱਲ੍ਹੀਆਂ ਤੇ ਸੰਗਦਾ, ਨੀ ਦਿਲ ਮੇਰਾ ਮੰਗਦਾ

ਪੈ ਗਿਆ ਆ ਸ਼ੋਰ ਤੇਰੀ ਵੀਣੀ ਵਾਲੀ ਵੰਗ ਦਾ

ਨੀ ਬੁੱਲ੍ਹੀਆਂ ਤੇ ਸੰਗਦਾ, ਨੀ ਦਿਲ ਮੇਰਾ ਮੰਗਦਾ

(ਬੁੱਲ੍ਹੀਆਂ ਤੇ ਸੰਗਦਾ, ਨੀ ਦਿਲ ਮੇਰਾ ਮੰਗਦਾ)

ਤੈਥੋਂ ਕਿੰਨਿਆਂ ਨੇ ਦਿਲ ਬਿੱਲੋ ਹਾਰੇ, outfit ਤੇਰੀ ਮੁਟਿਆਰੇ

ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ

Outfit ਤੇਰੀ, ਮੁਟਿਆਰੇ

Outfit ਤੇਰੀ, ਮੁਟਿਆਰੇ

ਲਗਦਾ ਆ ਮਹਿੰਗਾ Mascara ਤੇਰਾ ਲੱਖ ਦਾ

ਨੀ ਜਿਹੜਾ ਤੈਨੂੰ ਤੱਕੇ ਹੋ ਜਾਏ fan ਮੋਟੀ ਅੱਖ ਦਾ

ਲਗਦਾ ਆ ਮਹਿੰਗਾ Mascara ਤੇਰਾ ਲੱਖ ਦਾ

ਨੀ ਜਿਹੜਾ ਤੈਨੂੰ ਤੱਕੇ ਹੋ ਜਾਏ fan ਮੋਟੀ ਅੱਖ ਦਾ

(ਜਿਹੜਾ ਤੈਨੂੰ ਤੱਕੇ ਹੋ ਜਾਏ fan ਮੋਟੀ ਅੱਖ ਦਾ)

ਹੋ, ਝੂਠੇ ਲਾਈਂ ਨਾ ਤੂੰ ਮਿੱਤਰਾਂ ਨੂੰ ਲਾਰੇ, outfit ਤੇਰੀ ਮੁਟਿਆਰੇ

ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ

ਅੱਜ ਕਰ-, ਕਾਰੇ...

Out... ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂ... ਚਾੜ੍ਹੇ

Out... ਤੇਰੀ, ਮੁਟਿਆਰੇ

ਗੋਰੀਆਂ ਕਲਾਈ ਜਿਵੇਂ ਦੁੱਧ ਤੇ ਮਲਾਈ ਨੀ

ਖੁੱਲ੍ਹ ਜਾਣਗੇ ਨਸੀਬ ਉਹਦੇ ਜੀਹਦੇ ਹੱਥ ਆਈ ਨੀ

ਗੋਰੀਆਂ ਕਲਾਈ ਜਿਵੇਂ ਦੁੱਧ ਤੇ ਮਲਾਈ ਨੀ

ਖੁੱਲ੍ਹ ਜਾਣਗੇ ਨਸੀਬ ਉਹਦੇ ਜੀਹਦੇ ਹੱਥ ਆਈ ਨੀ

(ਖੁੱਲ੍ਹ ਜਾਣਗੇ ਨਸੀਬ ਉਹਦੇ ਜੀਹਦੇ ਹੱਥ ਆਈ ਨੀ)

ਗਏ ਥੱਕ ਗਿਣ ਲੱਕ ਦੇ ਹੁਲਾਰੇ, outfit ਤੇਰੀ ਮੁਟਿਆਰੇ

ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ

ਕੋਈ ਅੱਜ ਕਰਾਊ ਕਾਰੇ outfit ਤੇਰੀ, ਮੁਟਿਆਰੇ

ਮੁੰਡਿਆਂ ਨੂੰ ਸੂਲ਼ੀ ਚਾੜ੍ਹੇ outfit ਤੇਰੀ, ਮੁਟਿਆਰੇ

- It's already the end -