Himachal Wali - Manavgeet Gill

Himachal Wali

Manavgeet Gill

00:00

03:43

Song Introduction

ਇਸ ਗੀਤ ਬਾਰੇ ਵਰਤਮਾਨ ਵਿੱਚ ਕੋਈ ਸੰਬੰਧਤ ਜਾਣਕਾਰੀ ਨਹੀਂ ਹੈ।

Similar recommendations

Lyric

ਕਹਿੰਦੇ ਆ ਕਿ ਧੋਖਾ 'ਤੇ ਇਕ ਓ, ਸਹਿਣਾ ਬੜਾ ਔਖਾ

ਥੋਡੇ ਬਾਈ ਨੇ ਚਾਰ-ਚਾਰ ਸਹੇ ਐ

ਹੌਲਾ ਕਰਨ ਲੱਗਿਆ ਦਿਲ

ਹੱਡਬੀਤੀ ਸੁਣਾਉਣ ਲੱਗਿਆ Gill

ਮਿਲਣੇ ਨੂੰ ਮੇਰਾ ਜਾਨੇ ਚਿੱਤ ਕਰਦਾ

ਕਹਿੰਦੀ lunch time ਤੱਕ ਇੰਤਜ਼ਾਰ ਕਰਲੈ

ਦੇਣੀ ਐ ਨੀ kiss ਤੇਰੀ ਗੋਰੀ ਗੱਲ੍ਹ 'ਤੇ

ਹਾਏ ਓ, ਰੱਬਾ ਭੋਰਾ ਲਿਹਾਜ਼ ਕਰਲੈ

ਸਬਰ ਨਾ ਹੋਇਆ ਭੱਜ ਉੱਠਿਆ

ਧੋਖੇ ਦੇਣੀਏ ਤੈਂ ਮਾਰ ਸੁੱਟਿਆ

ਗੈਰਾਂ ਦੀਆਂ ਬਾਹਾਂ ਵਿੱਚ ਵੇਖੀ ਲਿਪਟੀ

ਜਦੋਂ ਬਾਰੀ ਵਿੱਚੋਂ room ਵੱਲ ਝਾਤੀ ਮਾਰੀ

Himachal ਵਾਲ਼ੀ ਮੱਤ ਮੇਰੀ ਮਾਰੀ

Himachal ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

Himachal ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

Himachal ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਮੈਂ ਕਿਹਾ flat ਰਾਤੀਂ ਆਊ ਜੱਟ ਨੀ

ਕਹਿੰਦੀ ਸਾਡੇ PG ਆਉਣਾਂ ਮੁੰਡਿਆਂ ਦਾ ban ਵੇ (ਕੋਈ ਨਾ)

ਮੂਹਰੇ ਆਲ਼ੇ park 'ਚ ਆਜੀਂ ਹਾਣਨੇ

ਕਹਿੰਦੀ ੧੦ ਵਜੇ ਤਾਲਾ ਮਾਰ ਦਿੰਦੀ ਡੈਣ ਵੇ

ਸ਼ੱਕ ਪਿਆ ਸੂਹ ਲੈਣ ਪੁੱਜਿਆ

ਦੇਖ ਸੱਟ ਲੱਗੀ ਸੀਨਾਂ ਸੁੱਜਿਆ

ਰਾਤ ਦੇ ਹਨ੍ਹੇਰਿਆਂ 'ਚ ਦੱਬੇ ਪੈਰ ਨੀ

ਪੌੜੀ ਰਾਹੀਂ ਜਦੋਂ ਟੈਂਪੂਆਂ ਦੀ ਸੇਨਾ ਚਾੜ੍ਹੀ

Mumbai ਵਾਲ਼ੀ ਲੱਗੇ ਹੁਣ ਮਾੜੀ

Mumbai ਵਾਲ਼ੀ ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

Bombay ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

Bombay ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਮੁੱਕ ਚੱਲੀ limit ਕਿਉਂ ਮੇਰੇ card ਦੀ?

ਕਹਿੰਦੀ suit ਵੇਖ pin ਮੈਥੋਂ dial ਹੋਗਿਆ ('ਤੇ ਹੋਗੀ)

ਹਜੇ ਤਾਂ ਦਵਾਇਆ ਸੀਗਾ Mehrauli ਤੋਂ

ਕਹਿੰਦੀ ਓਹ ਤਾਂ ਜੱਟਾ old style ਹੋਗਿਆ

ATM ਖਾਤੇ ਹੋਏ nill ਸੀ

ਲੱਖਾਂ ਵਿੱਚ shoping'an ਦਾ bill ਸੀ

ਕਰਕੇ ਮਲੰਗ ਨੂੰ ਓ ਨੰਗ, ਮਿੱਤਰੋ

ਨਵੇਂ ਰਾਂਝੇ ਦੀਆਂ ਦੀਆਂ ਜੇਬਾਂ ਵਿੱਚ ਹੱਥ ਪਾਗੀ

ਦਿੱਲੀ ਸ਼ਹਿਰ ਵਾਲ਼ੀ ਖਾਗੀ ਕਿੱਲੇ ੪੦

ਦਿੱਲੀ ਸ਼ਹਿਰ ਵਾਲ਼ੀ ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

ਦਿੱਲੀ ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

ਦਿੱਲੀ ਸ਼ਹਿਰ ਵਾਲ਼ੀ, ਹਾਏ ਓਏ, ਤਿੱਖੀ ਬਾਹਲੀ

ਆਜਾ ਘਰੋਂ ਬਾਹਰ ਮੈਂ ਵੀ ਪਹੁੰਚ ਚੱਲਿਆ

ਕਹਿੰਦੀ ਮੈਂ ਤਾਂ ਨਾਨੀ ਘਰੇ ਆਈ ਹੋਈ ਆਂ (ਓ, ਬੱਸ-ਬੱਸ)

ਦੱਸਦੀ Snap ਤੂੰ Elante ਵੱਲ ਸੀ

ਕਹਿੰਦੀ ਓਹ ਤਾਂ ਜੱਟਾ ਕੱਲ੍ਹ ਦੀ ਹੀ ਪਾਈ ਹੋਈ ਆ

ਸਾਡੇ ਨਾਲ਼ ਘੜਦੀ ਸਕੀਮ ਸੀ

Gill ਦੀ ਥਾਂ ਓਹਦੇ ਨਾ' Hakeem ਸੀ

ਢੱਕ ਕੇ ਤੂੰ ਚਿਹਰਾ ਚੁੰਨੀ ਨਾਲ਼ ਝੂਠੀਏ

ਹੋਲੀ ਦੇਣੀ Beamer ਦੀ window ਸੀ ਚੜ੍ਹਾਲੀ

ਚੰਡੀਗੜ੍ਹ ਵਾਲ਼ੀ ਚੱਕਵੀਂ ਸੀ ਬਾਹਲੀ

ਚੰਡੀਗੜ੍ਹ ਵਾਲ਼ੀ ਹਾਏ ਓਏ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

ਹਾਏ ਓ, ਤਿੱਖੀ ਬਾਹਲੀ

ਮੂੰਹ ਤੋਂ ਨਿਰੀ ਖੰਡ ਦਿਲ ਤੋਂ ਸੀ ਫੀਮ ਕਾਲ਼ੀ

ਹਾਏ ਓ, ਤਿੱਖੀ ਬਾਹਲੀ

- It's already the end -