Yaari - Various Artists

Yaari

Various Artists

00:00

05:10

Song Introduction

ਮਾਫ਼ ਕਰਨਗੇ, ਇਸ ਗੀਤ ਲਈ ਵਰਤਮਾਨ ਵਿੱਚ ਕੋਈ ਸਮੱਗਰੀ ਉਪਲਬਧ ਨਹੀਂ ਹੈ।

Similar recommendations

Lyric

ਯਾਰੀ ਬੜੀ ਸੌਖੀ ਤੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਭਾਵੇਂ ਸਾਥੋਂ ਮੁੱਖ ਮੋੜ ਗਈ

ਹਾਏ, ਭਾਵੇਂ ਸਾਥੋਂ ਮੁੱਖ ਮੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਯਾਦ ਕਰੂਗੀ ਮੈਨੂੰ ਜਦ ਕੋਈ ਬਾਹਲ਼ਾ ਪਿਆਰ ਕਰੂ

ਯਾਦ ਕਰੂਗੀ ਮੈਨੂੰ ਜਦ ਕੋਈ ਬਾਹਲ਼ਾ ਪਿਆਰ ਕਰੂ

ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲ਼ਾ ਪਿਆਰ ਕਰੂ

ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲ਼ਾ ਪਿਆਰ ਕਰੂ

ਜਾਂਦੀ ਵਾਰੀ ਹੱਥ ਜੋੜ ਗਈ

ਹਾਏ, ਜਾਂਦੀ ਵਾਰੀ ਹੱਥ ਜੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਧੁੰਦਲਾ ਪੈ ਜਾਊ ਚਿਹਰਾ, ਮੇਰੇ ਖ਼ਾਬਾਂ ਵਿੱਚ ਸੀ ਜੋ

ਧੁੰਦਲਾ ਪੈ ਜਾਊ ਚਿਹਰਾ, ਮੇਰੇ ਖ਼ਾਬਾਂ ਵਿੱਚ ਸੀ ਜੋ

ਸੁੱਕ ਜਾਣੇ ਨੇ, ਸਾਂਭੇ ਫੁੱਲ ਕਿਤਾਬਾਂ ਵਿੱਚ ਸੀ ਜੋ

ਸੁੱਕ ਜਾਣੇ ਨੇ, ਸਾਂਭੇ ਫੁੱਲ ਕਿਤਾਬਾਂ ਵਿੱਚ ਸੀ ਜੋ

ਯਾਦਾਂ ਦੱਸ ਕਿੱਥੇ ਰੋੜ੍ਹ ਗਈ

ਹਾਏ, ਯਾਦਾਂ ਦੱਸ ਕਿੱਥੇ ਰੋੜ੍ਹ ਗਈ

ਯਾਰੀ ਬੜੀ ਸੌਖੀ ਤੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਓਹ ਕਮਲ਼ੀ ਕੀ ਜਾਣੇ, ਇਸ਼ਕ 'ਚ ਜੋ ਵੀ ਹਰ ਜਾਂਦਾ

ਓਹ ਕਮਲ਼ੀ ਕੀ ਜਾਣੇ, ਇਸ਼ਕ 'ਚ ਜੋ ਵੀ ਹਰ ਜਾਂਦਾ

ਦਿਲ ਦਾ ਦਰਦ ਕਰਚ ਕੇ, ਮਾਨਾਂ, ਦਿਲਾਂ 'ਚ ਵੜ੍ਹ ਜਾਂਦਾ

ਦਿਲ ਦਾ ਦਰਦ ਕਰਚ ਕੇ, ਮਾਨਾਂ, ਦਿਲਾਂ 'ਚ ਵੜ੍ਹ ਜਾਂਦਾ

ਟੁੱਟੀ ਪਿੱਛੋਂ ਪਹਿਲੀ ਔੜ ਗਈ

ਹਾਏ, ਟੁੱਟੀ ਪਿੱਛੋਂ ਪਹਿਲੀ ਔੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਯਾਰੀ ਬੜੀ ਸੌਖੀ ਤੋੜ ਗਈ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਹਾਲੇ ਨਵੀਂ-ਨਵੀਂ ਐ ਟੁੱਟੀ, ਕੁਝ ਦਿਨ ਰੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

ਕੁਝ ਦਿਨ ਪਿੱਛੋਂ ਹੋਰ ਦੀਆਂ ਬਾਂਹਾਂ ਵਿੱਚ ਹੋਵੇਗੀ

- It's already the end -