Nira Ishq - Guri

Nira Ishq

Guri

00:00

03:01

Song Introduction

ਗੁਰੂ ਦਾ ਨਵਾਂ ਸਿੰਗਲ "ਨੀਰਾ ਇਸ਼ਕ" ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਤੇਜ਼ੀ ਨਾਲ ਆਪਣੀ ਪਹੁੰਚ ਬਣਾ ਰਿਹਾ ਹੈ। ਇਹ ਗੀਤ ਪਿਆਰ ਦੀ ਪਵਿੱਤਰਤਾ ਅਤੇ ਦਿਲ ਦੀ ਗਹਿਰਾਈ ਨੂੰ ਬਹੁਤ ਹੀ ਸੋਹਣੇ ਲਿਰਿਕਸ ਅਤੇ ਮਿਊਜ਼ਿਕ ਨਾਲ ਪੇਸ਼ ਕਰਦਾ ਹੈ। ਗੁਰੂ ਨੇ ਆਪਣੇ ਮਿੱਠੇ ਸੁਰਾਂ ਅਤੇ ਭਾਵਨਾਤਮਕ ਅੰਦਾਜ਼ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ ਹੈ। "ਨੀਰਾ ਇਸ਼ਕ" ਸੰਗੀਤ ਸਟਰੀਮਿੰਗ ਪਲੇਟਫਾਰਮਾਂ 'ਤੇ ਉਪਲਬਧ ਹੈ ਅਤੇ ਪੰਜਾਬੀ ਸੰਗੀਤ ਪ੍ਰੇਮੀ ਇਸ ਗੀਤ ਨੂੰ ਬਹੁਤ ਪਸੰਦ ਕਰ ਰਹੇ ਹਨ।

Similar recommendations

Lyric

ਹਾਂ, Gucci ਪਾਈ ਮਾਈਨੇ ਨਹੀਂ ਰੱਖਦੀ

(Gucci ਪਾਈ ਮਾਈਨੇ ਨਹੀਂ ਰੱਖਦੀ)

ਗੱਲ ਨਾ ਕਦੇ ਕਰੇ ਮੇਰੇ ਹੱਕ ਦੀ

(ਗੱਲ ਨਾ ਕਦੇ ਕਰੇ ਮੇਰੇ ਹੱਕ ਦੀ)

Gucci ਪਾਈ ਮਾਈਨੇ ਨਹੀਂ ਰੱਖਦੀ

ਗੱਲ ਨਾ ਕਦੇ ਕਰੇ ਮੇਰੇ ਹੱਕ ਦੀ

ਮੇਰੇ ਲਈ ਇੱਕ ਪਲ ਨਾ ਤੇਰੇ ਕੋ'

ਗੁੱਟ 'ਤੇ ਤੇਰੇ ਘੜੀ ਆ ਇੱਕ ਲੱਖ ਦੀ

ਤੇਰੇ ਲਈ ਸਾਰੀ ਦੁਨੀਆ ਗਾਤੀ ਮੈਂ

ਵੇ ਤੂੰ ਨਹੀਂ ਤੱਕਦਾ ਮੈਨੂੰ

ਹਾਏ ਵੇ ਸਾਰੀ ਦੁਨੀਆ ਗਾਤੀ ਮੈਂ

ਵੇ ਤੂੰ ਨਹੀਂ ਤੱਕਦਾ ਮੈਨੂੰ

ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ

ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ

ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ

ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ

ਓ, ਮੇਰੇ ਦਿਲ 'ਚ ਇੱਕੋ ਰੀਝ ਐ, ਰੀਝ ਕਰਦੇ ਪੂਰੀ ਮੇਰੀ

ਮੈਂ ਸਾਰੀ ਉਮਰ ਲਈ ਬਣਕੇ ਰਹਿਣਾ, ਰਹਿਣਾ ਐ Guri ਤੇਰੀ

ਓ, ਮੇਰੇ ਦਿਲ 'ਚ ਇੱਕੋ ਰੀਝ ਐ, ਰੀਝ ਕਰਦੇ ਪੂਰੀ ਮੇਰੀ

ਮੈਂ ਸਾਰੀ ਉਮਰ ਲਈ ਬਣਕੇ ਰਹਿਣਾ, ਰਹਿਣਾ ਐ Guri ਤੇਰੀ

ਵੇ ਕਿੱਥੇ ਰਹਿਨੈ? (ਵੇ ਕਿੱਥੇ ਰਹਿਨੈ?)

ਵੇ ਕੀਹ' ਨਾ' ਬਹਿਨੈ? (ਵੇ ਕੀਹ' ਨਾ' ਬਹਿਨੈ?)

ਕਿੱਥੇ ਰਹਿਨੈ? ਕੀਹਦੇ ਨਾ' ਬਹਿਨੈ?

ਇੱਕ ਵਾਰੀ ਦੱਸ ਜਾ ਸਾਨੂੰ

ਨਿਰਾ ਇਸ਼ਕ ਐ ਤੂੰ, ਇਸ਼ਕ ਐ ਤੂੰ

ਇਸ਼ਕ ਐ ਤੂੰ, ਇਸ਼ਕ ਐ ਤੂੰ

ਨਿਰਾ ਇਸ਼ਕ ਐ ਤੂੰ, ਇਸ਼ਕ ਐ ਤੂੰ

ਇਸ਼ਕ ਐ ਤੂੰ, ਇਸ਼ਕ ਐ...

ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ (ਹੱਥ ਹੋਵੇ ਮੇਰਾ)

ਤੇਰੇ 'ਤੇ ਇੱਕ ਵੱਸ ਹੋਵੇ ਮੇਰਾ (ਵੱਸ ਹੋਵੇ ਮੇਰਾ)

ਤੇਰੇ ਹੱਥ ਵਿੱਚ ਹੱਥ ਹੋਵੇ ਮੇਰਾ

ਤੇਰੇ 'ਤੇ ਇੱਕ ਵੱਸ ਹੋਵੇ ਮੇਰਾ

ਮੇਰੇ ਤੋਂ ਕੋਈ ਸੋਹਣੀ ਮਿਲ ਜਾਏ ਜੇ

ਉਹਦੇ ਲਈ ਦਿਲ ਧੜਕੇ ਨਾ ਤੇਰਾ

ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ

ਤੇ ਰਾਤੀ ਸੁਪਨਿਆਂ ਵਿੱਚ ਵੀ ਤੂੰ

ਦਿਨੇ ਤਾਂ ਮੈਨੂੰ ਦਿਸਦਾ ਹਰ ਥਾਂ ਤੂੰ

ਤੇ ਰਾਤੀ ਸੁਪਨਿਆਂ ਵਿੱਚ ਵੀ ਤੂੰ

ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ

ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ

ਨਿਰਾ ਇਸ਼ਕ ਐ ਤੂੰ, ਨਾ ਪਤਾ ਤੈਨੂੰ

ਮੈਂ ਤੇਰੇ ਅੱਗੇ-ਪਿੱਛੇ, ਨਾ ਤੱਕੇ ਮੈਨੂੰ

ਨਿਰਾ ਇਸ਼ਕ ਐ ਤੂੰ

ਨਿਰਾ ਇਸ਼ਕ ਐ ਤੂੰ

(Sharry Nexus)

- It's already the end -