Ik Vaari - Ayushmann Khurrana

Ik Vaari

Ayushmann Khurrana

00:00

04:10

Song Introduction

इस गाने के बारे में फिलहाल कोई जानकारी उपलब्ध नहीं है।

Similar recommendations

Lyric

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਬਣਿਆ ਮੈਂ ਤੇਰੇ ਲਈਆਂ, ਜੀਂਦਾ ਮੈਂ ਤੇਰੇ ਲਈਆਂ

ਰਵਾਂਗਾਂ ਮੈਂ ਤੇਰਾ ਬਣਕੇ ਸਾਰੀ ਉਮਰਾਂ (ਸਾਰੀ ਉਮਰਾਂ)

ਨਾ ਤੂੰ ਜਾਵੀ ਮੈਨੂੰ ਛੱਡ, ਮੈਂ ਤਾਂ ਮੰਨਾ ਤੈਨੂੰ ਰੱਬ

ਤੇਰੇ ਬਿਨਾ ਓ ਤੂੰ ਹੀਰ ਮੈਂ ਨਹੀਂ ਰਹਿਣਾ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਇੱਕ ਵਾਰੀ...

पहली मोहब्बत का एहसासहै तू

बुझ के भी बुझ ना पाई, वो प्यास है तू

पहली मोहब्बत का एहसास है तू

बुझ के भी बुझ ना पाई, वो प्यास है तू

तू ही मेरी पहली ख्वाहिश, तू ही आख़िरी है

मेरी ज़िंदगी है, मेरी हर खुशी है

मेरी रूह ने कब की तुझको "हाँ," कह दी है

("हाँ," कह दी...)

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਜੀਣ ਦੀ ਨਾ ਖ਼ੁਆਹਿਸ਼ ਐ, ਨਾ ਮਰਨਾ ਗਵਾਰਾ ਐ

ਇੱਕ ਦਿਨ ਮੈਂ ਤੇਰੇ ਲਈ ਛੱਡਣਾ ਜੱਗ ਸਾਰਾ ਐ

ਤੂੰ ਨਹੀਂ ਹੁੰਦੀ, ਨੀਂਦ ਨਹੀਂ ਆਉਂਦੀ

ਹੁੰਦੀ ਵੀ ਤਾਂ ਕਿਹੜੀ ਆ ਜਾਂਦੀ

ਤੂੰ ਨਹੀਂ ਹੁੰਦੀ, ਨੀਂਦ ਨਹੀਂ ਆਉਂਦੀ

ਹੁੰਦੀ ਵੀ ਤਾਂ ਕਿਹੜੀ ਆ ਜਾਂਦੀ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

हर ज़ख़्म दिल का मेरे दिल से दुआ दे

खुशियाँ तुझे, ग़म सारे मुझको खुदा दे

तुझको भुला ना पाया, मेरी बेबसी है

तू मेरी ज़िंदगी है, तू मेरी हर खुशी है

तू ही प्यार, तू ही चाहत, तू ही आशिकी है

मेरी ज़िंदगी है, मेरी हर खुशी है

मेरी रूह ने कबकि तुझको "हाँ," कह दी है

("हाँ," कह दी है)

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ, ਮੁਟਿਆਰੇ

ਇੱਕ ਵਾਰੀ "ਹਾਂ" ਕਹਿ ਦੇ

ਲਾ ਮੈਂ ਬੈਠਾ ਤੇਰੇ ਨਾਲ, ਦਿਲ ਦੀਆਂ ਸਾਰੀ ਗੱਲ

ਚੱਲ, ਮੇਰੇ ਨਾਲ ਚੱਲ ਸਾਰੀ ਉਮਰਾਂ (ਸਾਰੀ ਉਮਰਾਂ)

ਦਿਲ ਦੇ ਬੂਹੇ ਖੋਲਾਂ, ਸੱਚੀ-ਸੁੱਚੀ ਗੱਲ ਬੋਲਾਂ

ਥੋੜ੍ਹਾ ਜਿਹਾ ਹੁਣ ਮੈਂ ਰੋ ਲਾਂ, ਇੰਨੀ ਖੁਸ਼ੀਆਂ, ਹੋਏ

ਇੰਨੀ ਖੁਸ਼ੀਆਂ

- It's already the end -