Impress - Harnoor

Impress

Harnoor

00:00

02:21

Similar recommendations

Lyric

What's up, Homeboy?

ਨੀ ਕਿੱਥੇ ਹੁੰਦੇ ਇੰਨੇ ਸੌਖੇ impress, ਗੋਰੀਏ

ਜੱਟ future ਆ, ਨਹੀਓਂ ਤੇਰਾ ex, ਗੋਰੀਏ

ਰੱਖ ਫ਼ਿੱਕੀਆਂ ਅਦਾਵਾਂ ਸਾਂਭ ਹੋਰਾਂ ਵਾਸਤੇ

ਮੈਂ ਤਾਂ ਖੋਲ੍ਹਦਾ ਨਹੀਂ ਕਿੰਨੀਆਂ ਦੇ text, ਗੋਰੀਏ

ਨੀ ਕਿੱਥੇ ਹੁੰਦੇ ਇੰਨੇ ਸੌਖੇ impress, ਗੋਰੀਏ

ਜੱਟ future ਆ, ਨਹੀਓਂ ਤੇਰਾ ex, ਗੋਰੀਏ

ਰੱਖ ਫ਼ਿੱਕੀਆਂ ਅਦਾਵਾਂ ਸਾਂਭ ਹੋਰਾਂ ਵਾਸਤੇ

ਮੈਂ ਤਾਂ ਖੋਲ੍ਹਦਾ ਨਹੀਂ ਕਿੰਨੀਆਂ ਦੇ text, ਗੋਰੀਏ

ਓ, ਤੇਰੇ ਸਾਡੇ ਨਾ' chance ਨਹੀਂ, ਹੁੰਦੇ romance ਨਹੀਂ

ਐਵੇਂ ਨਾ ਮਗਰੇ ਗੇੜੇ ਤੂੰ ਲਾ

ਇਹ ਪਿਆਰ ਜੇ ਰਾਜ਼ ਨਹੀਂ, ਐਨੀ ਵੀ ਖ਼ਾਸ ਨਹੀਂ

ਮੇਰੇ ਵੱਲੋਂ ਕੁੜੇ ਕੋਰੀਏ ਨਾ

ਛੱਡ, ਨਾ ਐਵੇਂ ਤੂੰ time ਗੰਵਾ

ਛੱਡੇ ਮੈਂ ਕਰਕੇ ਪੂਰੇ ਆ ਚਾਹ

Fake ਜਿਹੇ action ਨਾ ਮੈਨੂੰ ਵਿਖਾ

ਕਾਹਨੂੰ ਲੰਘੇ ਹੱਸ-ਹੱਸ?

ਨੀ ਕਿੱਥੇ ਹੁੰਦੇ ਇੰਨੇ ਸੌਖੇ impress, ਗੋਰੀਏ

ਜੱਟ future ਆ, ਨਹੀਓਂ ਤੇਰਾ ex, ਗੋਰੀਏ

ਰੱਖ ਫ਼ਿੱਕੀਆਂ ਅਦਾਵਾਂ ਸਾਂਭ ਹੋਰਾਂ ਵਾਸਤੇ

ਮੈਂ ਤਾਂ ਖੋਲ੍ਹਦਾ ਨਹੀਂ ਕਿੰਨੀਆਂ ਦੇ text, ਗੋਰੀਏ

ਸੁਨ ਜਾਨ-ਏ-ਮਨ, ਤੇਰਾ ਹਾਲ-ਏ-ਮਨ

ਤੈਨੂੰ ਕੋਰੇ ਹੁਣ ਤਾਈਂ ਟੱਕਰੇ ਨੀ

ਤੂੰ ਐਵੇਂ ਚੋਜ ਕਰਦੀ ਐ

ਜੱਟ ਬਾਹਲ਼ੇ ਝੱਲਦੇ ਨਖ਼ਰੇ ਨਹੀਂ

ਆਹ ਹੋਰਾਂ ਨਾਲੋਂ ਵੱਖਰੇ ਨੀ

ਦੇਖ ਕੇ ਨਾਰਾਂ ਮੱਛਰੇ ਨਹੀਂ

ਇੱਕ ਰਾਤ comment ਜਿਹੀ ਕਰਕੇ, ਬੱਲੀਏ

ਛੱਡ ਨਾ ਜਾਂਦੇ ਸੱਜਰੇ ਨੀ

Ha-ha-hard to get ਆ ਜੱਟ, ਕੁੜੇ

ਮਾੜੀ ਲਗਦੀ ਲਤ, ਕੁੜੇ

ਤੈਥੋਂ ਡੋਰਾਂ ਪੈਣੀਆਂ ਨਹੀਂ

ਛੱਡ ਜੱਟਾਂ ਦੀ ਰੱਟ, ਕੁੜੇ

ਦਿਲ ਮਿਲ਼ਦੇ ਲਾਉਂਦੇ ਲੱਖ, ਕੁੜੇ

ਕਹਿਨਾ ਤੈਨੂੰ ਸੱਚ, ਕੁੜੇ

ਲਾਉਂਦਾ Ilam ਨਾ ਅੱਲ੍ਹੜਾਂ ਦੇ ਚੱਸ, ਗੋਰੀਏ

ਓ, ਕਿੱਥੇ ਹੁੰਦੇ ਇੰਨੇ ਸੌਖੇ impress, ਗੋਰੀਏ

ਜੱਟ future ਆ, ਨਹੀਓਂ ਤੇਰਾ ex, ਗੋਰੀਏ

ਰੱਖ ਫ਼ਿੱਕੀਆਂ ਅਦਾਵਾਂ ਸਾਂਭ ਹੋਰਾਂ ਵਾਸਤੇ

ਮੈਂ ਤਾਂ ਖੋਲ੍ਹਦਾ ਨਹੀਂ ਕਿੰਨੀਆਂ ਦੇ text, ਗੋਰੀਏ

Text, ਗੋਰੀਏ

Text, ਗੋਰੀਏ

ਰੱਖ...

- It's already the end -